ਭਾਗ

ਪਾਠ ੧. ਵਿਵਹਾਰ ਵਿੱਚ ਤਬਦੀਲੀਆਂ ਨਾਲ ਜਾਣ-ਪਛਾਣ

ਵਿਵਹਾਰ ਤੋਂ ਪਹਿਲਾਂ ਕੀ ਹੁੰਦਾ ਹੈ? 

ਤੁਹਾਡੇ ਵਿਚਾਰ ਵਿੱਚ ਸ਼ੈਰਨ ਦੇ ਪਰੇਸ਼ਾਨ ਹੋਣ ਤੋਂ ਪਹਿਲਾਂ ਕੀ ਹੁੰਦਾ ਹੈ ਜਿਸ ਨੂੰ ਸ਼ਾਇਦ ਤੁਸੀਂ ਬਦਲ ਸਕਦੇ ਹੋ? ਹੇਠਾਂ ਕੁਝ ਉਦਾਹਰਨਾਂ ਹਨ। 

  • ਹਰਪਾਲ ਅਜਿਹੇ ਸਵਾਲ ਪੁੱਛਦਾ ਹੈ ਜਿਨ੍ਹਾਂ ਦਾ ਸ਼ੈਰਨ ਜਵਾਬ ਨਹੀਂ ਦੇ ਸਕਦੀ। 
  • ਇਹ ਸਵਾਲ ਪੁੱਛਣ ਲਈ ਹਰਪਾਲ ਦੁਆਰਾ ਵਰਤੀ ਗਈ ਆਵਾਜ਼ ਦੀ ਧੁਨ ਸ਼ੈਰਨ ਨੂੰ ਘਬਰਾਹਟ ਮਹਿਸੂਸ ਕਰਾਉਂਦੀ ਹੈ।

ਆਪਣੀ ਸਮਝ ਦੀ ਜਾਂਚ ਕਰੋ

ਪਛਾਣਨਾ ਕਿ ਵਿਵਹਾਰ ਤੋਂ ਪਹਿਲਾਂ ਕੀ ਹੁੰਦਾ ਹੈ।

ਹੁਣ ਤੁਸੀਂ ਅਗਲੇ ਨੂੰ ਅਜ਼ਮਾਓ। ਕਿਰਪਾ ਕਰਕੇ ਹੇਠਾਂ ਦਿੱਤੇ ਬਕਸੇ ਵਿੱਚ ਇਸ ਬਾਰੇ ਆਪਣੇ ਵਿਚਾਰ ਭਰੋ ਕਿ ਸ਼ੈਰਨ ਦੇ ਪਰੇਸ਼ਾਨ ਹੋਣ ਤੋਂ ਪਹਿਲਾਂ ਕੀ ਹੁੰਦਾ ਹੈ।
5/74