ਭਾਗ

੫

ਪਾਠ ੯. ਫੈਸਲਾ ਲੈਣ ਦੀ ਸਮਝ ਵਿੱਚ ਤਬਦੀਲੀਆਂ

ਗਤੀਵਿਧੀ

ਕੀ ਤੁਸੀਂ ਕਦੇ ਦੇਖਿਆ ਹੈ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਕਦੇ-ਕਦੇ ਉਸਦੀ ਫੈਸਲਾ ਲੈਣ ਦੀ ਸਮਰੱਥਾ ਵਿੱਚ ਤਬਦੀਲੀ ਆਉਂਦੀ ਹੈ?   

ਸੁਝਾਅ 

ਡਿਮੈਂਸ਼ੀਆ ਵਧਣ ਦੇ ਨਾਲ-ਨਾਲ ਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀਆਂ ਵਧਣਗੀਆਂ। ਇਸ ਪਾਠ ਵਿੱਚ ਤੁਸੀਂ ਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀਆਂ ‘ਤੇ ਪ੍ਰਤਿਕਿਰਿਆ ਕਰਨ ਦੇ ਕਈ ਤਰੀਕਿਆਂ ਦਾ ਅਭਿਆਸ ਕਰ ਸਕਦੇ ਹੋ ਅਤੇ ਇਹ ਪਤਾ ਲਗਾ ਸਕਦੇ ਹੋ ਕਿ ਕੀ ਮਦਦ ਕਰ ਸਕਦਾ ਹੈ। 

67/74