ਭਾਗ

ਪਾਠ ੩. ਹਮਲਾਵਰ ਤੇਵਰ

ਗਤੀਵਿਧੀ

ਆਓ ਤੁਹਾਡੀ ਖੁਦ ਦੀ ਸਥਿਤੀ ‘ਤੇ ਨਜ਼ਰ ਮਾਰੀਏ 

ਜੋ ਤੁਸੀਂ ਹੁਣੇ ਸਿੱਖਿਆ ਹੈ ਉਸ ਨੂੰ ਆਪਣੀ ਸਥਿਤੀ ‘ਤੇ ਲਾਗੂ ਕਰਨਾ ਮਹੱਤਵਪੂਰਨ ਹੈ। 

ਕੀ ਉਹ ਵਿਅਕਤੀ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ ਕਦੇ ਤੁਹਾਡੇ ਪ੍ਰਤੀ ਹਮਲਾਵਰ ਰਿਹਾ ਹੈ?   ਜੇਕਰ ਅਜਿਹਾ ਹੈ, ਤਾਂ ਹੇਠਾਂ ਦਿੱਤੀਆਂ ਥਾਂਵਾਂ ਵਿੱਚ ਦੱਸੋ ਕਿ ਪਿਛਲੀ ਵਾਰ ਇਹ ਕਦੋਂ ਵਾਪਰਿਆ ਸੀ।

25/74