ਭਾਗ ੫ ਪਾਠ ੧. ਵਿਵਹਾਰ ਵਿੱਚ ਤਬਦੀਲੀਆਂ ਨਾਲ ਜਾਣ-ਪਛਾਣ ਗਤੀਵਿਧੀ ਹੁਣ ਆਪਣੀ ਖੁਦ ਦੀ ਸਥਿਤੀ ਬਾਰੇ ਸੋਚੋ ਜੋ ਤੁਸੀਂ ਹੁਣੇ-ਹੁਣੇ ਸਿੱਖਿਆ ਹੈ, ਉਸ ਨੂੰ ਉਸ ਵਿਅਕਤੀ, ਜਿਸਦੀ ਤੁਸੀਂ ਦੇਖਭਾਲ ਕਰਦੇ ਹੋ, ਦੇ ਨਾਲ ਤੁਹਾਡੀ ਸਥਿਤੀ ‘ਤੇ ਲਾਗੂ ਕਰਨਾ ਮਹੱਤਵਪੂਰਨ ਹੈ। ਹੇਠਾਂ ਦਿੱਤੀਆਂ ਥਾਂਵਾਂ ਦੀ ਵਰਤੋਂ ਕਰੋ, ਇੱਕ ਡਾਇਰੀ ਵਾਂਗ। ਪਿਛਲੇ ਮਹੀਨੇ ਤੁਹਾਡੇ ਲਈ ਸਭ ਤੋਂ ਜ਼ਿਆਦਾ ਦੁਖਦਾਈ ਜਾਂ ਪਰੇਸ਼ਾਨ ਕਰਨ ਵਾਲਾ ਵਿਵਹਾਰ ਕਿਹੜਾ ਹੈ?ਇਸ ਨੂੰ ਘਟਾਉਣ ਜਾਂ ਰੋਕਣ ਲਈ ਵਿਵਹਾਰ ਤੋਂ ਪਹਿਲਾਂ ਜੋ ਵਾਪਰਿਆ ਸੀ ਉਸ ਨੂੰ ਬਦਲਣ ਲਈ ਤੁਸੀਂ ਕੀ ਕਰ ਸਕਦੇ ਹੋ?ਤੁਸੀਂ ਉਸ ਸਥਿਤੀ ਵਿੱਚ ਕਿਵੇਂ ਪ੍ਰਤਿਕਿਰਿਆ ਕਰ ਸਕਦੇ ਸੀ?ਸੇਵ ਕਰੋ