ਭਾਗ

੫

ਪਾਠ ੩. ਹਮਲਾਵਰ ਤੇਵਰ

ਗਤੀਵਿਧੀ

ਆਓ ਤੁਹਾਡੀ ਸਥਿਤੀ ‘ਤੇ ਨਜ਼ਰ ਮਾਰੀਏ 

ਆਪਣੇ ਜਵਾਬ ਦੀ ਜਾਂਚ ਕਰੋ, ਹਾਂ ਜਾਂ ਨਹੀਂ। 

ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਕੀ ਉਹ ਤੁਹਾਡੇ ਨਾਲ ਜਾਂ ਹੋਰ ਲੋਕਾਂ ਨਾਲ ਹਮਲਾਵਰ ਤਰੀਕੇ ਨਾਲ ਗੱਲ ਕਰਦਾ ਹੈ? 

ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਕੀ ਉਹ ਕਦੇ ਤੁਹਾਡੇ ਜਾਂ ਹੋਰ ਲੋਕਾਂ ਪ੍ਰਤੀ ਹਮਲਾਵਰ ਵਿਵਹਾਰ ਕਰਦਾ ਹੈ? 

ਚਿਤਾਵਨੀ! 

ਜੇਕਰ ਵਿਅਕਤੀ ਅਚਾਨਕ ਹਮਲਾਵਰ ਵਿਵਹਾਰ ਕਰ ਰਿਹਾ ਹੈ, ਤਾਂ ਕੋਈ ਅੰਤਰੀਵ ਕਾਰਨ (ਉਦਾਹਰਨ ਲਈ ਪਿਸ਼ਾਬ ਦੀ ਲਾਗ) ਹੋ ਸਕਦਾ ਹੈ ਜਿਸਦੀ ਡਾਕਟਰ ਦੁਆਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ। 

19/74