ਭਾਗ ੫ ਪਾਠ ੩. ਹਮਲਾਵਰ ਤੇਵਰ ਚੱਲ ਰਹੇ ਹਮਲਾਵਰ ਵਿਵਹਾਰ ਨਾਲ ਕਿਵੇਂ ਨਜਿੱਠਣਾ ਹੈ? ਕਈ ਵਾਰ ਹੋ ਸਕਦਾ ਹੈ ਤੁਹਾਡਾ ਪਹਿਲਾ ਤਰੀਕਾ ਕੰਮ ਨਾ ਕਰੇ। ਨਿਰਾਸ਼ ਨਾ ਹੋਵੋ, ਵੱਖ-ਵੱਖ ਸਮੇਂ ‘ਤੇ ਵੱਖ-ਵੱਖ ਪ੍ਰਤਿਕਿਰਿਆਵਾਂ ਕੰਮ ਕਰ ਸਕਦੀਆਂ ਹਨ। ਆਪਣੀ ਸਮਝ ਦੀ ਜਾਂਚ ਕਰੋਚੱਲ ਰਿਹਾ ਹਮਲਾਵਰ ਵਿਵਹਾਰ। ਜੇ ਨੀਲ ਦਾ ਤਰੀਕਾ ਪਹਿਲੀ ਵਾਰ ਕੰਮ ਨਹੀਂ ਕਰਦਾ ਤਾਂ ਉਹ ਕੀ ਕਰ ਸਕਦਾ ਹੈ? ਲਾਗੂ ਹੋਣ ਵਾਲੇ ਸਾਰਿਆਂ ‘ਤੇ ਸਹੀ ਲਗਾਓ। ਨੀਲ ਹੋਰਾਂ ਤੋਂ ਸੁਝਾਅ ਲੈ ਸਕਦਾ ਹੈ। ਨੀਲ ਕਈ ਤਰੀਕਿਆਂ ਨੂੰ ਅਜ਼ਮਾ ਸਕਦਾ ਹੈ ਜਦੋਂ ਤੱਕ ਉਸਨੂੰ ਅਜਿਹਾ ਤਰੀਕਾ ਨਹੀਂ ਮਿਲਦਾ ਜੋ ਕੰਮ ਕਰੇ। ਸਹੀ ਜਵਾਬ ਦਿਖਾਓ ਨੀਲ ਕਈ ਤਰੀਕਿਆਂ ਨੂੰ ਅਜ਼ਮਾ ਸਕਦਾ ਹੈ ਜਦੋਂ ਤੱਕ ਉਸਨੂੰ ਅਜਿਹਾ ਤਰੀਕਾ ਨਹੀਂ ਮਿਲਦਾ ਜੋ ਕੰਮ ਕਰੇ। ਨੀਲ ਹੋਰਾਂ ਤੋਂ ਸੁਝਾਅ ਲੈ ਸਕਦਾ ਹੈ। ਹੋਰ ਤਰੀਕੇ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਤੁਸੀਂ ਅਜ਼ਮਾ ਸਕਦੇ ਹੋ। ਇਹ ਉਹਨਾਂ ਲੋਕਾਂ ਤੋਂ ਜਾਣਕਾਰੀ, ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਾਂ ਇੰਟਰਨੈੱਟ ‘ਤੇ ਉਪਲਬਧ ਜਾਣਕਾਰੀ ਹੋ ਸਕਦੀ ਹੈ। ਉਦਾਹਰਨ ਲਈ ਦੇਖੋ: https://www.alzint.org/ ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ> ਯਾਦ ਰੱਖੋ ਇੱਕ ਡੂੰਘਾ ਸਾਹ ਲਓ ਅਤੇ ਪ੍ਰਤਿਕਿਰਿਆ ਕਰਨ ਦੇ ਸਭ ਤੋਂ ਸਕਾਰਾਤਮਕ ਤਰੀਕੇ ਬਾਰੇ ਸੋਚੋ ਜੋ ਤੁਹਾਡੇ ਅਤੇ ਉਸ ਵਿਅਕਤੀ ਲਈ ਸਭ ਤੋਂ ਘੱਟ ਪਰੇਸ਼ਾਨ ਕਰਨ ਵਾਲਾ ਹੋਵੇਗਾ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। ਆਪਣੇ-ਆਪ ਨੂੰ ਯਾਦ ਦਿਵਾਓ ਕਿ ਹਮਲਾਵਰ ਵਿਵਹਾਰ ਡਿਮੈਂਸ਼ੀਆ ਦਾ ਹਿੱਸਾ ਹੋ ਸਕਦਾ ਹੈ, ਜਾਂ ਬਿਮਾਰੀ ਦੀ ਪ੍ਰਤਿਕਿਰਿਆ ਹੋ ਸਕਦਾ ਹੈ।