ਭਾਗ

ਪਾਠ ੫. ਨੀਂਦ ਆਉਣ ਵਿੱਚ ਮੁਸ਼ਕਲ

ਇਹ ਪਾਠ ਮਹੱਤਵਪੂਰਨ ਕਿਉਂ ਹੈ? 

ਡਿਮੈਂਸ਼ੀਆ ਵਾਲੇ ਲੋਕਾਂ ਨੂੰ ਸੌਣ ਵਿੱਚ ਮੁਸ਼ਕਲ ਹੋ ਸਕਦੀ ਹੈ ਜੋ ਦੇਖਭਾਲ ਕਰਨ ਵਾਲੇ ਦੀ ਨੀਂਦ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। 

ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? 

ਇਹ ਪਾਠ ਚੰਗੀ ਨੀਂਦ ਨੂੰ ਉਤਸ਼ਾਹਿਤ ਕਰਨ ਲਈ ਉਦਾਹਰਨਾਂ ਅਤੇ ਅਭਿਆਸਾਂ ਦਾ ਸੁਝਾਅ ਦੇਵੇਗਾ।

ਮੈਂ ਕੀ ਸਿੱਖਾਂਗਾ/ਸਿੱਖਾਂਗੀ? 

  1. ਡਿਮੈਂਸ਼ੀਆ ਵਾਲੇ ਵਿਅਕਤੀ ਵਿੱਚ ਨੀਂਦ ਦੀਆਂ ਸਮੱਸਿਆਵਾਂ ਨਾਲ ਕਿਵੇਂ ਨਜਿੱਠਣਾ ਹੈ? 
  2. ਡਿਮੈਂਸ਼ੀਆ ਵਾਲੇ ਉਸ ਵਿਅਕਤੀ ਨਾਲ ਕਿਵੇਂ ਨਜਿੱਠਣਾ ਹੈ ਜੋ ਅੱਧੀ ਰਾਤ ਨੂੰ ਜਾਗ ਜਾਂਦਾ ਹੈ? 
35/74