ਭਾਗ

ਪਾਠ ੬. ਭੁਲੇਖੇ ਅਤੇ ਮਨੋਭਰਮ

ਗਤੀਵਿਧ

ਆਓ ਤੁਹਾਡੀ ਖੁਦ ਦੀ ਸਥਿਤੀ ‘ਤੇ ਨਜ਼ਰ ਮਾਰੀਏ

ਜੋ ਤੁਸੀਂ ਸਿੱਖਿਆ ਹੈ ਉਸ ਨੂੰ ਆਪਣੀ ਸਥਿਤੀ ‘ਤੇ ਲਾਗੂ ਕਰਨਾ ਮਹੱਤਵਪੂਰਨ ਹੈ। 

ਯਾਦ ਰੱਖੋ 

ਕਈ ਵਾਰ ਡਿਮੈਂਸ਼ੀਆ ਵਾਲੇ ਲੋਕਾਂ ਵਿੱਚ ਖੁਸ਼ਗਵਾਰ ਮਨੋਭਰਮ ਹੁੰਦਾ ਹੈ, ਜਿਵੇਂ ਕਿ ਸੁੰਦਰ ਰੰਗ ਜਾਂ ਬੱਚੇ ਦਿਖਾਈ ਦੇਣਾ ਜੋ ਉੱਥੇ ਨਹੀਂ ਹਨ। ਜੇਕਰ ਇਹ ਦ੍ਰਿਸ਼ ਵਿਅਕਤੀ ਨੂੰ ਦੁਖੀ ਨਹੀਂ ਕਰ ਰਹੇ ਹਨ ਤਾਂ ਉਹਨਾਂ ਦਾ ਇਕੱਠੇ ਆਨੰਦ ਲੈਣ ਦੀ ਕੋਸ਼ਿਸ਼ ਕਰੋ। 

50/74