ਭਾਗ

ਪਾਠ ੯. ਫੈਸਲਾ ਲੈਣ ਦੀ ਸਮਝ ਵਿੱਚ ਤਬਦੀਲੀਆਂ

ਗਤੀਵਿਧ

ਆਓ ਤੁਹਾਡੀ ਖੁਦ ਦੀ ਸਥਿਤੀ ‘ਤੇ ਨਜ਼ਰ ਮਾਰੀਏ 

ਜੋ ਤੁਸੀਂ ਸਿੱਖਿਆ ਹੈ ਉਸ ਨੂੰ ਆਪਣੀ ਸਥਿਤੀ ‘ਤੇ ਲਾਗੂ ਕਰਨਾ ਮਹੱਤਵਪੂਰਨ ਹੈ। ਪਹਿਲਾਂ, ਅਸੀਂ ਪੁੱਛਿਆ ਸੀ ਕਿ ਕੀ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਕੀ ਉਹ ਕਦੇ-ਕਦੇ ਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀ ਦਿਖਾਉਂਦਾ ਹੈ। ਇਹਨਾਂ ਉਦਾਹਰਨਾਂ ਵਿੱਚੋਂ ਲੰਘਣ ਤੋਂ ਬਾਅਦ, ਆਪਣੀ ਸਥਿਤੀ ਬਾਰੇ ਦੁਬਾਰਾ ਸੋਚੋ।  

ਯਾਦ ਰੱਖੋ 

ਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀਆਂ ਫੈਸਲੇ ਲੈਣ ਵਿੱਚ ਰੁਕਾਵਟ ਪਾ ਸਕਦੀਆਂ ਹਨ। ਜੇਕਰ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ, ਤਾਂ ਭਾਗ 2 ਵਿੱਚ ਪਾਠ 3. ਸਮਰਥਿਤ ਫੈਸਲੇ ਲੈਣੇ, ਦੇਖੋ.

72/74