ਭਾਗ ੫ ਪਾਠ ੭. ਦੁਹਰਾਉਣ ਵਾਲਾ ਵਿਵਹਾਰ ਗਤੀਵਿਧ ਆਓ ਤੁਹਾਡੀ ਖੁਦ ਦੀ ਸਥਿਤੀ ‘ਤੇ ਨਜ਼ਰ ਮਾਰੀਏ ਜੋ ਤੁਸੀਂ ਸਿੱਖਿਆ ਹੈ ਉਸ ਨੂੰ ਆਪਣੀ ਸਥਿਤੀ ‘ਤੇ ਲਾਗੂ ਕਰਨਾ ਮਹੱਤਵਪੂਰਨ ਹੈ। ਹੁਣ ਉਹਨਾਂ ਉਦਾਹਰਨਾਂ ‘ਤੇ ਨਜ਼ਰ ਮਾਰੋ ਜੋ ਤੁਸੀਂ ਪਿਛਲੀ ਗਤੀਵਿਧੀ ਵਿੱਚ ਪਛਾਣੀਆਂ ਸਨ। ਦੁਹਰਾਉਣ ਵਾਲੇ ਵਿਵਹਾਰ ਨੂੰ ਚੁਣੋ ਜੋ ਉਸ ਵਿਅਕਤੀ ਲਈ, ਜਿਸਦੀ ਤੁਸੀਂ ਦੇਖਭਾਲ ਕਰਦੇ ਹੋ, ਜਾਂ ਤੁਹਾਡੇ ਆਪਣੇ ਲਈ, ਸਭ ਤੋਂ ਵੱਧ ਤਣਾਅਪੂਰਨ ਹੈ ਅਤੇ ਇਸਨੂੰ ਹੇਠਾਂ ਲਿਖੋ। ਤੁਸੀਂ ਇਸ ਵਿਵਹਾਰ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਕੀ ਕਰ ਸਕਦੇ ਹੋ? ਤੁਸੀਂ ਇਸ ਵਿਵਹਾਰ ਲਈ ਆਪਣੀ ਪ੍ਰਤਿਕਿਰਿਆ ਨੂੰ ਕਿਵੇਂ ਬਦਲ ਸਕਦੇ ਹੋ? ਸੇਵ ਕਰੋ