ਭਾਗ ੫ ਪਾਠ ੨. ਯਾਦਦਾਸ਼ਤ ਦਾ ਨੁਕਸਾਨ ਇਹ ਪਾਠ ਮਹੱਤਵਪੂਰਨ ਕਿਉਂ ਹੈ? ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਅਤੇ ਦੇਖਭਾਲ ਕਰਨ ਵਾਲੇ ਲਈ ਯਾਦਦਾਸ਼ਤ ਦਾ ਨੁਕਸਾਨ ਨਿਰਾਸ਼ਾਜਨਕ ਹੋ ਸਕਦਾ ਹੈ। ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? ਇਸ ਪਾਠ ਵਿੱਚ ਤੁਸੀਂ ਯਾਦਦਾਸ਼ਤ ਦੇ ਨੁਕਸਾਨ ਦਾ ਜਵਾਬ ਦੇਣ ਦੇ ਕਈ ਤਰੀਕਿਆਂ ਦਾ ਅਭਿਆਸ ਕਰੋਗੇ, ਅਤੇ ਇਹ ਪਤਾ ਲਗਾਓਗੇ ਕਿ ਵਿਅਕਤੀ ਦੇ ਵੱਧ ਰਹੇ ਭੁਲੱਕੜਪਣ ਨਾਲ ਨਜਿੱਠਣ ਵਿੱਚ ਕਿਹੜੀ ਚੀਜ਼ ਤੁਹਾਡੀ ਮਦਦ ਕਰ ਸਕਦੀ ਹੈ। ਮੈਂ ਕੀ ਸਿੱਖਾਂਗਾ/ਸਿੱਖਾਂਗੀ? ਯਾਦਦਾਸ਼ਤ ਦਾ ਨੁਕਸਾਨ ਕੀ ਹੈ? ਯਾਦਦਾਸ਼ਤ ਦੇ ਨੁਕਸਾਨ ‘ਤੇ ਪ੍ਰਤਿਕਿਰਿਆ ਕਿਵੇਂ ਕਰਨੀ ਹੈ?