ਭਾਗ ੫ ਪਾਠ ੪. ਡਿਪਰੈਸ਼ਨ (ਉਦਾਸੀਨਤਾ), ਵਿਆਕੁਲਤਾ ਅਤੇ ਬੇਰੁਖ਼ੀ ਗਤੀਵਿਧੀ ਆਓ ਤੁਹਾਡੀ ਸਥਿਤੀ ‘ਤੇ ਨਜ਼ਰ ਮਾਰੀਏ ਜੋ ਤੁਸੀਂ ਸਿੱਖਿਆ ਹੈ ਉਸ ਨੂੰ ਆਪਣੀ ਸਥਿਤੀ ‘ਤੇ ਲਾਗੂ ਕਰਨਾ ਮਹੱਤਵਪੂਰਨ ਹੈ। ਹੇਠਾਂ ਦਿੱਤੀਆਂ ਥਾਂਵਾਂ ਤੁਹਾਡੇ ਲਈ ਹਨ, ਇੱਕ ਡਾਇਰੀ ਵਾਂਗ। ਕੀ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਦੇ ਮਿਜ਼ਾਜ ਜਾਂ ਦਿਲਚਸਪੀ ਵਿੱਚ ਤਬਦੀਲੀਆਂ, ਜਾਂ ਡਿਪਰੈਸ਼ਨ (ਉਦਾਸੀਨਤਾ) ਜਾਂ ਵਿਆਕੁਲਤਾ ਦੇ ਕੋਈ ਲੱਛਣ ਦਿਖਾਈ ਦਿੰਦੇ ਹਨ? ਜੇਕਰ ਹਾਂ, ਤਾਂ ਇਹ ਤਬਦੀਲੀਆਂ ਕਿਹੋ ਜਿਹੀਆਂ ਦਿਖਾਈ ਦਿੰਦੀਆਂ ਹਨ? ਇਸ ਨੂੰ ਰੋਕਣ ਲਈ ਤੁਸੀਂ ਕੀ ਕਰ ਸਕਦੇ ਸੀ? ਤੁਸੀਂ ਇੱਕ ਵੱਖਰੇ ਢੰਗ ਨਾਲ ਕਿਵੇਂ ਪ੍ਰਤਿਕਿਰਿਆ ਕਰ ਸਕਦੇ ਸੀ? ਸੇਵ ਕਰੋ