ਭਾਗ

ਪਾਠ ੮. ਤੁਰਨਾ ਅਤੇ ਗੁਆਚ ਜਾਣਾ

ਗਤੀਵਿਧੀ 

ਆਓ ਤੁਹਾਡੀ ਖੁਦ ਦੀ ਸਥਿਤੀ ‘ਤੇ ਨਜ਼ਰ ਮਾਰੀਏ 

ਜੋ ਤੁਸੀਂ ਸਿੱਖਿਆ ਹੈ ਉਸ ਨੂੰ ਆਪਣੀ ਸਥਿਤੀ ‘ਤੇ ਲਾਗੂ ਕਰਨਾ ਮਹੱਤਵਪੂਰਨ ਹੈ। ਹੇਠਾਂ ਦਿੱਤੀਆਂ ਥਾਂਵਾਂ ਤੁਹਾਡੇ ਲਈ ਹਨ, ਇੱਕ ਡਾਇਰੀ ਵਾਂਗ। 

ਇਸਦੇ ਕਿਹੜੇ ਸੰਭਵ ਕਾਰਨ ਹਨ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਨੂੰ ਤੁਰਨ ਦੀ ਇੱਛਾ ਕਿਉਂ ਹੋ ਸਕਦੀ ਹੈ? 

ਕਿਰਪਾ ਕਰਕੇ ਲਾਗੂ ਹੋਣ ਵਾਲੇ ਸਾਰੇ ਜਵਾਬ ਚੁਣੋ।

63/74