ਭਾਗ

ਪਾਠ ੩. ਹਮਲਾਵਰ ਤੇਵਰ

ਇਹ ਪਾਠ ਮਹੱਤਵਪੂਰਨ ਕਿਉਂ ਹੈ? 

ਸਮੇਂ-ਸਮੇਂ ‘ਤੇ, ਡਿਮੈਂਸ਼ੀਆ ਵਾਲੇ ਲੋਕ ਗੁੱਸੇ, ਹਮਲਾਵਰ ਜਾਂ ਹਿੰਸਕ ਹੋ ਸਕਦੇ ਹਨ। ਇਹ ਅਕਸਰ ਦੇਖਭਾਲ ਕਰਨ ਵਾਲਿਆਂ ਲਈ ਨਜਿੱਠਣ ਵਾਲੀਆਂ ਸਭ ਤੋਂ ਮੁਸ਼ਕਲ ਚੀਜ਼ਾਂ ਵਿੱਚੋਂ ਇੱਕ ਹੁੰਦਾ ਹੈ। 

ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? 

ਇਹ ਪਾਠ ਹਮਲਾਵਰ ਵਿਵਹਾਰ ਦੇ ਸੰਭਾਵਿਤ ਕਾਰਨਾਂ ਨੂੰ ਸਮਝਣ ਅਤੇ ਹਮਲਾਵਰਤਾ ਨੂੰ ਰੋਕਣ ਜਾਂ ਇਸ ਨਾਲ ਨਜਿੱਠਣ ਲਈ ਤੁਹਾਡੇ ਹੁਨਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। 

ਮੈਂ ਕੀ ਸਿੱਖਾਂਗਾ/ਸਿੱਖਾਂਗੀ?

  • ਹਮਲਾਵਰ ਵਿਵਹਾਰ ਕਿਉਂ ਹੁੰਦਾ ਹੈ?
  • ਹਮਲਾਵਰ ਵਿਵਹਾਰ ‘ਤੇ ਪ੍ਰਤਿਕਿਰਿਆ ਕਿਵੇਂ ਕਰਨੀ ਹੈ?
  • ਚੱਲ ਰਹੇ ਹਮਲਾਵਰ ਵਿਵਹਾਰ ਨਾਲ ਕਿਵੇਂ ਨਜਿੱਠਣਾ ਹੈ?
17/74