ਭਾਗ

ਪਾਠ ੬. ਭੁਲੇਖੇ ਅਤੇ ਮਨੋਭਰਮ

ਗਤੀਵਿਧੀ

ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਕੀ ਉਸ ਨੂੰ ਕਦੇ ਕੋਈ ਅਵਾਸਤਵਿਕ ਵਿਚਾਰ ਆਉਂਦੇ ਹਨ ਜਾਂ ਅਜਿਹੀਆਂ ਚੀਜ਼ਾਂ ਦਿਖਾਈ ਜਾਂ ਸੁਣਾਈ ਦਿੰਦੀਆਂ ਹਨ ਜੋ ਉੱਥੇ ਨਹੀਂ ਹਨ?   

ਸੁਝਾਅ 

ਡਿਮੈਂਸ਼ੀਆ ਵਾਲੇ ਕੁਝ ਲੋਕਾਂ ਲਈ ਅਵਾਸਤਵਿਕ ਵਿਚਾਰ ਜਾਂ ਅਜਿਹੀਆਂ ਚੀਜ਼ਾਂ ਦੇਖਣੀਆਂ/ਸੁਣਨੀਆਂ ਜੋ ਉੱਥੇ ਨਹੀਂ ਹਨ ਆਮ ਸਮੱਸਿਆਵਾਂ ਹਨ। ਇਸ ਪਾਠ ਵਿੱਚ, ਤੁਸੀਂ ਸਿੱਖੋਗੇ ਕਿ ਉਹਨਾਂ ਨਾਲ ਕਿਵੇਂ ਨਜਿੱਠਣਾ ਹੈ।

46/74