ਭਾਗ

੫

ਪਾਠ ੮. ਤੁਰਨਾ ਅਤੇ ਗੁਆਚ ਜਾਣਾ

ਇਹ ਪਾਠ ਮਹੱਤਵਪੂਰਨ ਕਿਉਂ ਹੈ? 

ਤੁਰਨ-ਫਿਰਨ ਅਤੇ ਗੁਆਚ ਜਾਣ ਦੀ ਚਿੰਤਾ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਤੁਹਾਡੇ ਵਰਗੇ ਦੇਖਭਾਲ ਕਰਨ ਵਾਲੇ ਚਿੰਤਾ ਕਰ ਸਕਦੇ ਹਨ ਕਿ ਕੀ ਵਿਅਕਤੀ ਗੁਆਚ ਜਾਵੇਗਾ। 

ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? 

ਇਹ ਪਾਠ ਤੁਹਾਡੀ ਪੈਦਲ ਤੁਰਨ ਦੇ ਕਾਰਨਾਂ ਅਤੇ ਇਸ ਗੱਲ ਨੂੰ ਸਮਝਣ ਵਿੱਚ ਮਦਦ ਕਰੇਗਾ ਅਤੇ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਦੇ ਗੁਆਚ ਜਾਣ ਦੀ ਸੰਭਾਵਨਾ ਨੂੰ ਘਟਾਉਣ ਲਈ ਕੀ ਕਰਨਾ ਹੈ। 

ਮੈਂ ਕੀ ਸਿੱਖਾਂਗਾ/ਸਿੱਖਾਂਗੀ?

  • ਤੁਰਨਾ ਇੱਕ ਚਿੰਤਾ ਕਿਉਂ ਹੈ? 
  • ਡਿਮੈਂਸ਼ੀਆ ਵਾਲਾ ਵਿਅਕਤੀ ਏਧਰ-ਉਧਰ ਕਿਉਂ ਘੁੰਮਣਾ ਚਾਹ ਸਕਦਾ ਹੈ? 
  • ਮੈਂ ਆਦਤਾਂ ਦਾ ਪ੍ਰਬੰਧਨ ਕਿਵੇਂ ਕਰ ਸਕਦਾ ਹਾਂ ਅਤੇ ਉਸ ਵਿਅਕਤੀ ਦੇ ਗੁਆਚ ਜਾਣ ਦੀ ਸੰਭਾਵਨਾ ਨੂੰ ਕਿਵੇਂ ਘਟਾ ਸਕਦਾ ਹਾਂ ਜਿਸਦੀ ਮੈਂ ਦੇਖਭਾਲ ਕਰਦਾ ਹਾਂ?
58/74