ਭਾਗ

ਪਾਠ ੯. ਫੈਸਲਾ ਲੈਣ ਦੀ ਸਮਝ ਵਿੱਚ ਤਬਦੀਲੀਆਂ

ਇਹ ਪਾਠ ਮਹੱਤਵਪੂਰਨ ਕਿਉਂ ਹੈ? 

ਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀਆਂ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਅਤੇ ਦੇਖਭਾਲ ਕਰਨ ਵਾਲੇ ਲਈ ਪਰੇਸ਼ਾਨ ਕਰਨ ਵਾਲੀਆਂ ਹੋ ਸਕਦੀਆਂ ਹਨ। 

ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? 

ਇਹ ਪਾਠ ਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀਆਂ ਦੇ ਕਾਰਨਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰੇਗਾ ਅਤੇ ਤੁਹਾਨੂੰ ਇਸਦਾ ਪ੍ਰਬੰਧਨ ਕਰਨ ਦੇ ਹੁਨਰ ਸਿਖਾਏਗਾ। 

ਮੈਂ ਕੀ ਸਿੱਖਾਂਗਾ/ਸਿੱਖਾਂਗੀ? 

  • ਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀਆਂ ਕੀ ਹਨ? 
  • ਤੁਸੀਂ ਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀਆਂ ਦਾ ਪ੍ਰਬੰਧਨ ਕਿਵੇਂ ਕਰ ਸਕਦੇ ਹੋ?
  • ਜੇਕਰ ਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀਆਂ ਵਧੇਰੇ ਗੰਭੀਰ ਹਨ ਤਾਂ ਕੀ ਕਰਨਾ ਹੈ? 
65/74