ਭਾਗ ੫ ਪਾਠ ੯. ਫੈਸਲਾ ਲੈਣ ਦੀ ਸਮਝ ਵਿੱਚ ਤਬਦੀਲੀਆਂ ਤੁਸੀਂ ਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀਆਂ ਦਾ ਪ੍ਰਬੰਧਨ ਕਿਵੇਂ ਕਰ ਸਕਦੇ ਹੋ? ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ ਇਵਾਨ ਸ਼ਹਿਰ ਵਿੱਚ ਆਪਣੀ ਆਂਟੀ ਕੋਮਲ ਨੂੰ ਮਿਲਣ ਗਿਆ ਹੈ ਜਿਸ ਨੂੰ ਡਿਮੈਂਸ਼ੀਆ ਹੈ। ਉਹ ਕਿਸੇ ਸਮਾਰੋਹ ਲਈ ਕਿਸੇ ਰਿਸ਼ਤੇਦਾਰ ਦੇ ਘਰ ਵਿੱਚ ਜਾ ਰਹੇ ਹਨ। ਉੱਥੇ ਪਹੁੰਚਣ ਲਈ, ਇਵਾਨ ਇੱਕ ਟੈਕਸੀ ਬੁਲਾਉਣ ਦਾ ਫੈਸਲਾ ਕਰਦਾ ਹੈ। ਅਚਾਨਕ, ਕਾਰ ਕੋਮਲ ਦੇ ਕੋਲ ਰੁਕਦੀ ਹੈ ਅਤੇ ਉਸਨੂੰ ਹੈਰਾਨ ਕਰ ਦਿੰਦੀ ਹੈ। ਕੋਮਲ, ਜੋ ਆਮ ਤੌਰ ‘ਤੇ ਬਹੁਤ ਹੀ ਸਾਊ ਔਰਤ ਹੈ, ਟੈਕਸੀ ਡਰਾਈਵਰ ਨੂੰ ਝਿੜਕਣਾ ਸ਼ੁਰੂ ਕਰ ਦਿੰਦੀ ਹੈ। ਆਪਣੀ ਸਮਝ ਦੀ ਜਾਂਚ ਕਰੋਨਿਰਣਾ ਕਰਨ ਦੀ ਸਮਝ ਵਿੱਚ ਤਬਦੀਲੀਆਂ ਦਾ ਪ੍ਰਬੰਧਨ ਕਰਨਾ। ਤੁਸੀਂ ਇਸ ਸਥਿਤੀ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਇਵਾਨ ਨੂੰ ਕੀ ਸਿਫਾਰਿਸ਼ ਕਰੋਗੇ? ਕਿਰਪਾ ਕਰਕੇ ਸਾਰੇ ਸਹੀ ਜਵਾਬ ਚੁਣੋ। ਇਵਾਨ ਇੱਕ ਬਿਜ਼ਨਸ ਕਾਰਡ ਲਿਜਾ ਸਕਦਾ ਹੈ ਜਿਸ ਵਿੱਚ ਲਿਖਿਆ ਹੋਵੇ, ‘ਮੇਰੇ ਸਾਥੀ ਨੂੰ ਡਿਮੈਂਸ਼ੀਆ ਹੈ, ਕਿਰਪਾ ਕਰਕੇ ਸਾਡੇ ਨਾਲ ਧੀਰਜ ਰੱਖੋ।’ ਅਤੇ ਇਹ ਕਾਰਡ ਟੈਕਸੀ ਡਰਾਈਵਰ ਨੂੰ ਦੇ ਦਿਓ। ਵਿਵਹਾਰ ਨੂੰ ਸਵੀਕਾਰ ਕਰੋ। ਜੇ ਟੈਕਸੀ ਡਰਾਈਵਰ ਧਿਆਨ ਨਹੀਂ ਦਿੰਦਾ ਲੱਗਦਾ, ਤਾਂ ਗੱਲ ਨੂੰ ਛੱਡ ਦਿਓ। ਅਨੁਕੂਲ ਬਣਨ ਦੇ ਤਰੀਕੇ ਲੱਭੋ। ਸ਼ਾਂਤ ਰਹੋ ਅਤੇ ਕੋਮਲ ਨੂੰ ਭਰੋਸਾ ਦਿਵਾਓ ਕਿ ਸਭ ਕੁਝ ਠੀਕ ਹੈ। ਕੋਮਲ ਨੂੰ ਪੈਦਲ ਉਸਦੇ ਅਪਾਰਟਮੈਂਟ ਵਿੱਚ ਵਾਪਸ ਲੈ ਜਾਓ ਅਤੇ ਉੱਥੋਂ ਚਲੇ ਜਾਓ ਕਿਉਂਕਿ ਜੋ ਹੋਇਆ ਉਹ ਸ਼ਰਮਨਾਕ ਹੈ। ਡਰਾਈਵਰ ਨੂੰ ਝਿੜਕਣ ਤੋਂ ਰੋਕਣ ਲਈ ਕੋਮਲ ਦੇ ਮੂੰਹ ‘ਤੇ ਆਪਣਾ ਹੱਥ ਰੱਖੋ। ਸਹੀ ਜਵਾਬ ਦਿਖਾਓ ਇਵਾਨ ਇੱਕ ਬਿਜ਼ਨਸ ਕਾਰਡ ਲਿਜਾ ਸਕਦਾ ਹੈ ਜਿਸ ਵਿੱਚ ਲਿਖਿਆ ਹੋਵੇ, ‘ਮੇਰੇ ਸਾਥੀ ਨੂੰ ਡਿਮੈਂਸ਼ੀਆ ਹੈ, ਕਿਰਪਾ ਕਰਕੇ ਸਾਡੇ ਨਾਲ ਧੀਰਜ ਰੱਖੋ।’ ਅਤੇ ਇਹ ਕਾਰਡ ਟੈਕਸੀ ਡਰਾਈਵਰ ਨੂੰ ਦੇ ਦਿਓ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ ਕਿਉਂਕਿ ਇਹ ਇਵਾਨ ਨੂੰ ਟੈਕਸੀ ਡਰਾਈਵਰ ਨੂੰ ਸਥਿਤੀ ਬਾਰੇ ਸਮਝਾਉਣ ਤੋਂ ਰਾਹਤ ਦਿੰਦਾ ਹੈ ਜਿਸ ਨਾਲ ਕੋਮਲ ਸ਼ਰਮਿੰਦਾ ਹੋ ਸਕਦੀ ਹੈ। ਵਿਵਹਾਰ ਨੂੰ ਸਵੀਕਾਰ ਕਰੋ। ਜੇ ਟੈਕਸੀ ਡਰਾਈਵਰ ਧਿਆਨ ਨਹੀਂ ਦਿੰਦਾ ਲੱਗਦਾ, ਤਾਂ ਗੱਲ ਨੂੰ ਛੱਡ ਦਿਓ। ਅਨੁਕੂਲ ਬਣਨ ਦੇ ਤਰੀਕੇ ਲੱਭੋ। ਇਹ ਇੱਕ ਢੁਕਵੀਂ ਪ੍ਰਤਿਕਰਿਆ ਹੋ ਸਕਦੀ ਹੈ ਜੇਕਰ ਵਿਵਹਾਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ ਹੈ। ਸ਼ਾਂਤ ਰਹੋ ਅਤੇ ਕੋਮਲ ਨੂੰ ਭਰੋਸਾ ਦਿਵਾਓ ਕਿ ਸਭ ਕੁਝ ਠੀਕ ਹੈ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ ਕਿਉਂਕਿ ਇਹ ਦਰਸਾਉਂਦੀ ਹੈ ਕਿ ਇਵਾਨ ਕੋਮਲ ਦੀ ਪਰਵਾਹ ਕਰਦਾ ਹੈ। ਇਹ ਉਸਨੂੰ ਟੈਕਸੀ ਡਰਾਈਵਰ ਨੂੰ ਝਿੜਕਣ ਤੋਂ ਰੋਕ ਸਕਦੀ ਹੈ ਅਤੇ ਉਸਨੂੰ ਵਧੇਰੇ ਆਰਾਮਦਾਇਕ ਮਹਿਸੂਸ ਕਰਾ ਸਕਦੀ ਹੈ। ਕੋਮਲ ਨੂੰ ਪੈਦਲ ਉਸਦੇ ਅਪਾਰਟਮੈਂਟ ਵਿੱਚ ਵਾਪਸ ਲੈ ਜਾਓ ਅਤੇ ਉੱਥੋਂ ਚਲੇ ਜਾਓ ਕਿਉਂਕਿ ਜੋ ਹੋਇਆ ਉਹ ਸ਼ਰਮਨਾਕ ਹੈ। ਇਹ ਪ੍ਰਤਿਕਿਰਿਆ ਚੰਗੀ ਨਹੀਂ ਹੈ ਕਿਉਂਕਿ ਇਸ ਨਾਲ ਕੋਮਲ ਨੂੰ ਬੁਰਾ ਅਤੇ ਅਲੱਗ-ਥਲੱਗ ਮਹਿਸੂਸ ਹੋ ਸਕਦਾ ਹੈ। ਡਰਾਈਵਰ ਨੂੰ ਝਿੜਕਣ ਤੋਂ ਰੋਕਣ ਲਈ ਕੋਮਲ ਦੇ ਮੂੰਹ ‘ਤੇ ਆਪਣਾ ਹੱਥ ਰੱਖੋ।ਇਹ ਪ੍ਰਤਿਕਿਰਿਆ ਚੰਗੀ ਨਹੀਂ ਹੈ ਕਿਉਂਕਿ ਇਹ ਸਥਿਤੀ ਨੂੰ ਹੋਰ ਵੀ ਵਿਗਾੜ ਸਕਦਾ ਹੈ ਅਤੇ ਕੋਮਲ ਲਈ ਹੋਰ ਹਮਲਾਵਰ ਵਿਵਹਾਰ ਦਾ ਕਾਰਨ ਬਣ ਸਕਦਾ ਹੈ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>