ਭਾਗ

ਪਾਠ ੧. ਇਕੱਠਿਆਂ ਯਾਤਰਾ

ਇਹ ਪਾਠ ਮਹੱਤਵਪੂਰਨ ਕਿਉਂ ਹੈ?

ਡਿਮੈਂਸ਼ੀਆ ਨਾਲ ਨਜਿੱਠਣਾ ਇੱਕ ਯਾਤਰਾ ਹੈ ਜੋ ਤੁਸੀਂ ਇਕੱਠੇ ਕਰੋਗੇ, ਕਿਉਂਕਿ ਇਹ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਅਤੇ ਦੇਖਭਾਲ ਕਰਨ ਵਾਲੇ ਦੋਵਾਂ ਦੇ ਰੋਜ਼ਾਨਾ ਜੀਵਨ ਨੂੰ ਬਦਲ ਦਿੰਦਾ ਹੈ।

ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ?

ਇਹ ਪਾਠ ਤੁਹਾਨੂੰ ਤੁਹਾਡੇ ਇਕੱਠਿਆਂ ਯਾਤਰਾ ਕਰਨ ਲਈ ਹੁਨਰ ਸਿਖਾਉਂਦਾ ਹੈ: ਜੁੜੇ ਰਹਿਣਾ, ਦੂਜਿਆਂ ਨੂੰ ਸ਼ਾਮਲ ਕਰਨਾ, ਆਪਣੀ ਦੇਖਭਾਲ ਕਰਨਾ, ਅਤੇ ਭਵਿੱਖ ਲਈ ਯੋਜਨਾ ਬਣਾਉਣੀ।

ਮੈਂ ਕੀ ਸਿੱਖਾਂਗਾ/ਸਿੱਖਾਂਗੀ?

  • ਸਮੇਂ ਦੇ ਨਾਲ ਤੁਹਾਡੀਆਂ ਭੂਮਿਕਾਵਾਂ ਕਿਵੇਂ ਬਦਲਦੀਆਂ ਹਨ?
  • ਉਸ ਵਿਅਕਤੀ ਨਾਲ ਕਿਵੇਂ ਜੁੜੇ ਰਹਿਣਾ ਹੈ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ?
  • ਖੁਸ਼ਗਵਾਰ ਗਤੀਵਿਧੀਆਂ ਅਤੇ ਆਰਾਮ ਕਰਨ ਦੀ ਯੋਜਨਾ ਕਿਵੇਂ ਬਣਾਉਣੀ ਹੈ?
  • ਦੂਜਿਆਂ ਨੂੰ ਕਿਵੇਂ ਸ਼ਾਮਲ ਕਰਨਾ ਹੈ?
  • ਭਵਿੱਖ ਲਈ ਚੰਗੀ ਯੋਜਨਾ ਕਿਵੇਂ ਬਣਾਉਣੀ ਹੈ?
1/58