ਭਾਗ ੨ ਪਾਠ ੩. ਫੈਸਲੇ ਲੈਣ ਵਿੱਚ ਸਹਾਇਤਾ ਕਰਨੀ ਗਤੀਵਿਧੀ ਆਪਣੀ ਖੁਦ ਦੀ ਸਥਿਤੀ ਬਾਰੇ ਸੋਚੋ ਡਿਮੈਂਸ਼ੀਆ ਦੇ ਵਧਣ ਦੇ ਨਾਲ ਫੈਸਲੇ ਲੈਣਾ ਹੋਰ ਵੀ ਔਖਾ ਹੋ ਜਾਵੇਗਾ। ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸਦੇ ਲਈ ਆਪਣੇ ਖੁਦ ਦੇ ਫੈਸਲੇ ਲੈਣ ਵਾਸਤੇ ਤੁਹਾਡੀ ਸਹਾਇਤਾ ਦੀ ਲੋੜ ਹੁੰਦੀ ਹੈ। ਉਹਨਾਂ ਦੇ ਡਿਮੈਂਸ਼ੀਆ ਦੇ ਕਾਰਨ ਸ਼ਾਇਦ ਉਹਨਾਂ ਨੂੰ ਆਪਣੇ ਖੁਦ ਦੇ ਫੈਸਲੇ ਲੈਣ ਦੇ ਸਮਰੱਥ ਬਣਾਉਣਾ ਆਸਾਨ ਨਾ ਹੋਵੇ। ਕੀ ਤੁਸੀਂ ਉਸ ਵਿਅਕਤੀ ਦੀ ਫੈਸਲੇ ਲੈਣ ਵਿੱਚ ਸਹਾਇਤਾ ਕਰਦੇ ਹੋ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ? ਤੁਸੀਂ ਉਹਨਾਂ ਤਰੀਕਿਆਂ ਨੂੰ ਲਿਖਣਾ ਚਾਹ ਸਕਦੇ ਹੋ ਜਿਨ੍ਹਾਂ ਨਾਲ ਤੁਸੀਂ ਉਹਨਾਂ ਦੇ ਫੈਸਲੇ ਲੈਣ ਵਿੱਚ ਸਹਾਇਤਾ ਕਰਦੇ ਹੋ:ਸੇਵ ਕਰੋ