ਭਾਗ

ਪਾਠ ੨. ਗੱਲਬਾਤ ਵਿੱਚ ਸੁਧਾਰ ਕਰਨਾ

ਧਿਆਨ ਵਿੱਚ ਰੱਖੋ 

  • ਚਿਹਰੇ ਦੇ ਹਾਵ-ਭਾਵ ਅਤੇ ਸਰੀਰ ਦੀ ਭਾਸ਼ਾ ਸਾਨੂੰ ਦੱਸਦੇ ਹਨ ਕਿ ਕੋਈ ਵਿਅਕਤੀ ਕਿਵੇਂ ਮਹਿਸੂਸ ਕਰ ਰਿਹਾ ਹੈ। ਸਰੀਰ ਦੀ ਭਾਸ਼ਾ ਦੀਆਂ ਹੋਰ ਉਦਾਹਰਨਾਂ ਵਿੱਚ ਸ਼ਾਮਲ ਹਨ ਬਹੁਤ ਜ਼ਿਆਦਾ ਹਿੱਲਣਾ, ਬਾਹਾਂ ਨੂੰ ਆਰ-ਪਾਰ ਰੱਖਣਾ ਜਾਂ ਤੇਜ਼ ਤੁਰਨਾ। ਇਹ ਸਾਨੂੰ ਇਸ ਬਾਰੇ ਸੁਨੇਹਾ ਦੇ ਸਕਦੇ ਹਨ ਕਿ ਵਿਅਕਤੀ ਕਿਵੇਂ ਮਹਿਸੂਸ ਕਰ ਰਿਹਾ ਹੈ। ਉਦਾਹਰਨ ਲਈ ਕੀ ਵਿਅਕਤੀ ਘਬਰਾਇਆ, ਪਰੇਸ਼ਾਨ ਜਾਂ ਚਿੰਤਤ ਹੋ ਸਕਦਾ ਹੈ। 
  • ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਉਸ ਦੀਆਂ ਪ੍ਰਤਿਕਿਰਿਆਵਾਂ ਅਤੇ ਸਰੀਰ ਦੀ ਭਾਸ਼ਾ ਵੱਲ ਧਿਆਨ ਦਿਓ। 
23/58