ਭਾਗ ੨ ਪਾਠ ੨. ਗੱਲਬਾਤ ਵਿੱਚ ਸੁਧਾਰ ਕਰਨਾ ਅੱਜ ਨਿਰਮਾਨ ਇੱਕ ਵੱਖਰਾ ਤਰੀਕਾ ਅਜ਼ਮਾਉਂਦਾ ਹੈ ਨਿਰਮਾਨ ਜੋਤ ਨੂੰ ਕਹਿੰਦਾ ਹੈ: “ਤੁਹਾਡੇ ਲਈ ਇਹ ਜ਼ਰੂਰ ਮੁਸ਼ਕਲ ਹੋਵੇਗਾ ਕਿ ਉਹਨਾਂ ਦੀ ਮੌਤ ਹੋ ਗਈ ਹੈ”। ਉਹ ਜੋਤ ਨੂੰ ਜੱਫੀ ਪਾਉਂਦਾ ਹੈ। ਨਿਰਮਾਨ ਜੋਤ ਨੂੰ ਉਸਦੇ ਪਤੀ ਦੀਆਂ ਕੁਝ ਤਸਵੀਰਾਂ ਦਿਖਾਉਂਦਾ ਹੈ ਜੋ ਉਹ ਘਰੋਂ ਲਿਆਇਆ ਹੈ ਅਤੇ ਉਸ ਨਾਲ ਉਸਦੇ ਪਤੀ ਬਾਰੇ ਗੱਲ ਕਰਦਾ ਹੈ। ਆਪਣੀ ਸਮਝ ਦੀ ਜਾਂਚ ਕਰੋਹਮਦਰਦੀ ਕਿਵੇਂ ਦਿਖਾਉਣੀ ਹੈ ਕੀ ਨਿਰਮਾਨ ਨੇ ਠੀਕ ਤਰ੍ਹਾਂ ਨਾਲ ਜਵਾਬ ਦਿੱਤਾ? ਕਿਰਪਾ ਕਰਕੇ ਹੇਠਾਂ ਸਹੀ ਜਵਾਬ ਚੁਣੋ। ਹਾਂ। ਨਹੀਂ। ਸਹੀ ਜਵਾਬ ਦਿਖਾਓ ਹਾਂ ਵੱਖ-ਵੱਖ ਪ੍ਰਤਿਕਿਰਿਆਵਾਂ ਨੂੰ ਅਜ਼ਮਾਉਣਾ ਮਹੱਤਵਪੂਰਨ ਹੈ ਤਾਂ ਜੋ ਉਸ ਪ੍ਰਤਿਕਿਰਿਆ ਨੂੰ ਪਛਾਣਿਆ ਜਾ ਸਕੇ ਜਿਸ ਨਾਲ ਘੱਟ ਪਰੇਸ਼ਾਨੀ ਹੋਵੇਗੀ। ਸ਼ੁਰੂ ਵਿੱਚ ਨਿਰਮਾਨ ਨੇ ਆਪਣੀ ਭੈਣ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਕੋਈ ਸਫਲਤਾ ਨਹੀਂ ਮਿਲੀ। ਅੱਜ ਆਪਣੀ ਭੈਣ ਨੂੰ ਉਸ ਦੇ ਪਤੀ ਦੀਆਂ ਤਸਵੀਰਾਂ ਦਿਖਾ ਕੇ ਉਹਨਾਂ ਨੇ ਉਸ ਬਾਰੇ ਚੰਗੀ ਗੱਲਬਾਤ ਕੀਤੀ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>