ਭਾਗ

ਪਾਠ ੧. ਇਕੱਠਿਆਂ ਯਾਤਰਾ

ਖੁਸ਼ਗਵਾਰ ਗਤੀਵਿਧੀਆਂ ਅਤੇ ਆਰਾਮ ਕਰਨ ਦੀ ਯੋਜਨਾ ਕਿਵੇਂ ਬਣਾਉਣੀ ਹੈ?

ਜਿਵੇਂ-ਜਿਵੇਂ ਬਿਮਾਰੀ ਵੱਧਦੀ ਹੈ, ਦੇਖਭਾਲ ਕਰਨ ਵਿੱਚ ਵੱਧ ਸਮਾਂ ਲੱਗ ਸਕਦਾ ਹੈ। ਕਈ ਵਾਰ ਦੇਖਭਾਲ ਕਰਨ ਵਾਲੇ ਆਪਣੇ ਲਈ ਲੋੜੀਂਦਾ ਸਮਾਂ ਨਹੀਂ ਕੱਢਦੇ ਹਨ। ਜਿੰਨਾ ਹੋ ਸਕੇ ਬਿਹਤਰ ਤਰੀਕੇ ਨਾਲ ਆਪਣਾ ਖੁਦ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰਨਾ ਸਚਮੁਚ ਮਹੱਤਵਪੂਰਨ ਹੈ, ਕਿਉਂਕਿ ਕੁਝ ਦੇਖਭਾਲ ਕਰਨ ਵਾਲੇ ਤਣਾਅ ਕਰਕੇ ਟੁੱਟ ਸਕਦੇ ਹਨ। ਇਕੱਠਿਆਂ ਯਾਤਰਾ ਦੇ ਹਿੱਸੇ ਵਿੱਚ ਆਪਣੇ ਲਈ ਖੁਸ਼ਗਵਾਰ ਗਤੀਵਿਧੀਆਂ ਅਤੇ ਆਰਾਮ ਦੀ ਯੋਜਨਾ ਬਣਾਉਣਾ ਸ਼ਾਮਲ ਹੋਣਾ ਚਾਹੀਦਾ ਹੈ।

ਆਰਾਮ ਕਰਨ ਦੇ ਤਰੀਕੇ ਬਾਰੇ ਹੋਰ ਸੁਝਾਵਾਂ ਲਈ, ਭਾਗ 3 ਵਿੱਚ ਪਾਠ ੧. ਰੋਜ਼ਾਨਾ ਜੀਵਨ ਵਿੱਚ ਤਣਾਅ ਨੂੰ ਘਟਾਉਣਾ, ਪੜ੍ਹੋ

ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਕਿਵੇਂ ਰੱਖਣਾ ਹੈ ਇਸ ਬਾਰੇ ਹੋਰ ਸੁਝਾਵਾਂ ਲਈ, ਭਾਗ ੩ ਵਿੱਚ  ਪਾਠ ੩. ਵੱਖਰਾ ਸੋਚਣਾ, ਪੜ੍ਹੋ

ਆਪਣੇ ਲਈ ਖੁਸ਼ਗਵਾਰ ਗਤੀਵਿਧੀਆਂ ਦੀ ਯੋਜਨਾ ਬਣਾਉਣ ਦੇ ਤਰੀਕੇ ਬਾਰੇ ਹੋਰ ਸੁਝਾਵਾਂ ਲਈ, ਭਾਗ 3 ਵਿੱਚ ਪਾਠ ੨. ਖੁਸ਼ਗਵਾਰ ਗਤੀਵਿਧੀਆਂ ਲਈ ਸਮਾਂ ਕੱਢਣਾ, ਪੜ੍ਹੋ

5/58