ਭਾਗ ੨ ਪਾਠ ੨. ਗੱਲਬਾਤ ਵਿੱਚ ਸੁਧਾਰ ਕਰਨਾ ਆਪਣੀ ਸਮਝ ਦੀ ਜਾਂਚ ਕਰੋਤਾਰੀਫ਼ਾਂ ਕਰੋ। ਇਹਨਾਂ ਬਿਆਨਾਂ ਵਿੱਚ ਕਈ ਤਾਰੀਫ਼ਾਂ ਸ਼ਾਮਲ ਹਨ। ਹਾਲਾਂਕਿ, ਕੁਝ ਅਜਿਹੇ ਬਿਆਨ ਵੀ ਹਨ ਜੋ ਤਾਰੀਫ਼ਾਂ ਨਹੀਂ ਹਨ। ਕਿਰਪਾ ਕਰਕੇ ਉਹਨਾਂ ਕਥਨਾਂ ਦੇ ਅੱਗੇ ਇੱਕ ਸਹੀ ਦਾ ਨਿਸ਼ਾਨ ਲਗਾਓ ਜੋ ਤਾਰੀਫ਼ ਹਨ। ਤੁਸੀਂ ਇਸ ਵਿੱਚ ਚੰਗੇ ਹੋ … ।ਤੁਸੀਂ ਕੀ ਕਰ ਰਹੇ ਹੋ?! ਇਹ ਬੰਦ ਕਰੋ! ਤੁਸੀਂ ਸੋਹਣੇ ਲੱਗਦੇ ਹੋ। ਤੁਸੀਂ ਬਹੁਤ ਮਦਦਗਾਰ ਹੋ। ਤੁਹਾਡਾ ਧੰਨਵਾਦ। ਤੁਸੀਂ ਗੰਦ ਪਾ ਰਹੇ ਹੋ। ਤੁਹਾਨੂੰ ਸਭ ਕੁਝ ਭੁੱਲ ਜਾਣ ‘ਤੇ ਸ਼ਰਮ ਆਉਣੀ ਚਾਹੀਦੀ ਹੈ। ਮੈਨੂੰ ਤੁਹਾਡਾ ਆਲੇ-ਦੁਆਲੇ ਹੋਣਾ ਚੰਗਾ ਲੱਗਦਾ ਹੈ। ਤੁਸੀਂ ਮੈਨੂੰ ਪਾਗਲ ਕਰ ਰਹੇ ਹੋ। ਤੁਹਾਡੀ ਮੁਸਕਾਨ ਬਹੁਤ ਵਧੀਆ ਹੈ। ਸਹੀ ਜਵਾਬ ਦਿਖਾਓ ਤੁਸੀਂ ਇਸ ਵਿੱਚ ਚੰਗੇ ਹੋ … ਤੁਸੀਂ ਕੀ ਕਰ ਰਹੇ ਹੋ?! ਇਹ ਬੰਦ ਕਰੋ! ਤੁਸੀਂ ਸੋਹਣੇ ਲੱਗਦੇ ਹੋ। ਤੁਸੀਂ ਬਹੁਤ ਮਦਦਗਾਰ ਹੋ। ਤੁਹਾਡਾ ਧੰਨਵਾਦ। ਤੁਸੀਂ ਗੰਦ ਪਾ ਰਹੇ ਹੋ। ਤੁਹਾਨੂੰ ਸਭ ਕੁਝ ਭੁੱਲ ਜਾਣ ‘ਤੇ ਸ਼ਰਮ ਆਉਣੀ ਚਾਹੀਦੀ ਹੈ। ਮੈਨੂੰ ਤੁਹਾਡਾ ਆਲੇ-ਦੁਆਲੇ ਹੋਣਾ ਚੰਗਾ ਲੱਗਦਾ ਹੈ। ਤੁਸੀਂ ਮੈਨੂੰ ਪਾਗਲ ਕਰ ਰਹੇ ਹੋ। ਤੁਹਾਡੀ ਮੁਸਕਾਨ ਬਹੁਤ ਵਧੀਆ ਹੈ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>