ਭਾਗ

ਪਾਠ ੪. ਦੂਜਿਆਂ ਨੂੰ ਸ਼ਾਮਲ ਕਰਨਾ ਅਤੇ ਮਦਦ ਲੈਣੀ

Let’s have a look at Kavita again 

ਉਹ ਜਾਣਦੀ ਹੈ ਕਿ ਮਦਦ ਲਈ ਕਿਸ ਕੋਲ ਜਾਣਾ ਹੈ ਅਤੇ ਉਹ ਆਪਣੀ ਭਰਜਾਈ ਨੂੰ ਪੁੱਛਣ ਦਾ ਫੈਸਲਾ ਕਰਦੀ ਹੈ। ਕਵਿਤਾ ਹਫ਼ਤੇ ਵਿੱਚ ਇੱਕ ਵਾਰ ਆਪਣੇ ਲਈ ਸ਼ਾਮ ਬਿਤਾਉਣਾ ਪਸੰਦ ਕਰੇਗੀ। ਉਹ ਤਿੰਨ ਵੱਖ-ਵੱਖ ਤਰੀਕਿਆਂ ਨਾਲ ਮਦਦ ਮੰਗਣ ਦੀ ਕੋਸ਼ਿਸ਼ ਕਰਦੀ ਹੈ। 

ਆਪਣੀ ਸਮਝ ਦੀ ਜਾਂਚ ਕਰੋ

ਪ੍ਰਭਾਵਸ਼ਾਲੀ ਢੰਗ ਨਾਲ ਮਦਦ ਮੰਗਣੀ। 

ਹੇਠ ਲਿਖੀਆਂ ਉਦਾਹਰਨਾਂ ਵਿੱਚੋਂ ਕਿਹੜੀਆਂ ਮਦਦ ਮੰਗਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਦਰਸਾਉਂਦੀਆਂ ਹਨ? 

ਕਿਰਪਾ ਕਰਕੇ ਇੱਕ ਜਵਾਬ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਤੁਹਾਨੂੰ ਸਹੀ ਲੱਗਦਾ ਹੈ। 

53/58