ਭਾਗ ੪ ਪਾਠ ੫. ਰੋਜ਼ਾਨਾ ਦੇ ਰੁਟੀਨ ਆਓ ਸਮੀਖਿਆ ਕਰੀਏ ਕਿ ਤੁਸੀਂ ਕੀ ਸਿੱਖਿਆ ਡਿਮੈਂਸ਼ੀਆ ਨਾਲ ਜੀ ਰਹੇ ਲੋਕਾਂ ਲਈ ਰੁਟੀਨ ਸਥਾਪਤ ਕਰਨਾ ਮਹੱਤਵਪੂਰਨ ਹੈ। ਰੁਟੀਨ ਨੂੰ ਉਸੇ ਤਰ੍ਹਾਂ ਰੱਖਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਪਰਿਵਾਰ ਦੇ ਮੈਂਬਰ ਜਾਂ ਦੋਸਤ ਦਾ ਡਿਮੈਂਸ਼ੀਆ ਹੋਣ ਤੋਂ ਪਹਿਲਾਂ ਸੀ। ਲੋੜ ਅਨੁਸਾਰ ਰੁਟੀਨ ਨੂੰ ਅਨੁਕੂਲ ਬਣਾਉਣ ਲਈ ਤਿਆਰ ਰਹੋ ਕਿਉਂਕਿ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਦੀਆਂ ਸਮਰੱਥਤਾਵਾਂ ਸਮੇਂ ਦੇ ਨਾਲ ਬਦਲਦੀਆਂ ਹਨ। ਤੁਸੀਂ ਇਸ ਪਾਠ ਨੂੰ ਪੂਰਾ ਕਰ ਲਿਆ ਹੈ, ਬਹੁਤ ਵਧੀਆ!