ਭਾਗ ੪ ਪਾਠ ੧. ਖਾਣਾ ਅਤੇ ਪੀਣਾ - ਵਧੇਰੇ ਖੁਸ਼ਗਵਾਰ ਭੋਜਨ ਦੇ ਸਮੇਂ ਗਤੀਵਿਧੀ ਪੀਣ ਲਈ ਸਮਾਂ ਸਾਰਣੀ ਹੇਠਾਂ ਦਿੱਤੀ ਸਮਾਂ-ਸਾਰਣੀ ਤੁਹਾਡੇ ਲਈ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਨੂੰ ਖਾਣ-ਪੀਣ ਦੀ ਯਾਦ ਦਿਵਾਉਣ ਲਈ ਹੈ। ਉਹਨਾਂ ਨੂੰ ਇਹ ਚੁਣਨ ਦਾ ਮੌਕਾ ਦਿਓ ਕਿ ਕੀ ਪੀਣਾ ਹੈ। ਦਿਨ ਦਾ ਸਮਾਂ ਸਵੇਰ – ਦੁਪਹਿਰ। ਤਰਲ ਦੀ ਕਿਸਮ (ਜਿਵੇਂ ਪਾਣੀ)। ਤਰਲ ਦੀ ਮਾਤਰਾ (ਜਿਵੇਂ ਕਿ 3 ਗਲਾਸ)। ਦਿਨ ਦਾ ਸਮਾਂ ਦੁਪਹਿਰ – ਰਾਤ ਦੇ ਖਾਣੇ ਦਾ ਸਮਾਂ। ਤਰਲ ਦੀ ਕਿਸਮ (ਜਿਵੇਂ ਪਾਣੀ)। ਤਰਲ ਦੀ ਮਾਤਰਾ (ਜਿਵੇਂ ਕਿ 3 ਗਲਾਸ)। ਦਿਨ ਦਾ ਸਮਾਂ ਰਾਤ ਦੇ ਖਾਣੇ ਦਾ ਸਮਾਂ – ਸੌਣ ਦਾ ਸਮਾਂ*। ਤਰਲ ਦੀ ਕਿਸਮ (ਜਿਵੇਂ ਪਾਣੀ)। ਤਰਲ ਦੀ ਮਾਤਰਾ (ਜਿਵੇਂ ਕਿ 3 ਗਲਾਸ)। *ਧਿਆਨ ਦਿਓ ਕਿ ਰਾਤ ਦੇ ਖਾਣੇ ਤੋਂ ਬਾਅਦ ਪੀਣ ਨਾਲ ਰਾਤ ਦੇ ਸਮੇਂ ਟੌਇਲਟ ਜਾਣ ਦੀ ਸੰਭਾਵਨਾ ਵੱਧ ਸਕਦੀ ਹੈ। ਸੇਵ ਕਰੋ ਚਿਤਾਵਨੀ! ਜੇਕਰ ਤੁਸੀਂ ਜਿਸ ਵਿਅਕਤੀ ਦੀ ਦੇਖਭਾਲ ਕਰਦੇ ਹੋ, ਉਸ ਨੂੰ ਦਿਲ ਦੀ ਬਿਮਾਰੀ ਕਾਰਨ ਤਰਲ ਪਦਾਰਥਾਂ ਦੀ ਇਜਾਜ਼ਤ ਨਹੀਂ ਹੈ, ਤਾਂ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਇਸ ਬਾਰੇ ਡਾਕਟਰ ਦੇ ਆਦੇਸ਼ ਦੀ ਪਾਲਣਾ ਕਰਨ ਦੀ ਲੋੜ ਹੈ।