ਭਾਗ ੪ ਪਾਠ ੫. ਰੋਜ਼ਾਨਾ ਦੇ ਰੁਟੀਨ ਗਤੀਵਿਧੀ ਤੁਸੀਂ ਡਿਮੈਂਸ਼ੀਆ ਵਾਲੇ ਜਿਸ ਵਿਅਕਤੀ ਦੀ ਦੇਖਭਾਲ ਕਰਦੇ ਹੋ, ਕੀ ਤੁਸੀਂ ਉਸਦੇ ਕਿਸੇ ਵੀ ਰੁਟੀਨ ਨੂੰ ਜਾਣਦੇ ਹੋ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਕਿਰਪਾ ਕਰਕੇ ਉਸ ਲਈ ਰੁਟੀਨਾਂ ਬਾਰੇ ਆਪਣੇ ਵਿਚਾਰ ਲਿਖੋ ਅਤੇ ਇਹ ਵੀ ਲਿਖੋ ਕਿ ਉਹਨਾਂ ਨੂੰ ਕਿਵੇਂ ਅਨੁਕੂਲ ਬਣਾਇਆ ਜਾ ਸਕਦਾ ਹੈ।ਸੇਵ ਕਰੋ