ਭਾਗ

੪

ਪਾਠ ੪. ਨਿੱਜੀ ਦੇਖਭਾਲ

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ 

ਦਿਲੀਪ ਨੂੰ ਅਲਜ਼ਾਈਮਰ ਰੋਗ ਹੈ ਅਤੇ ਉਸਦੀ ਪਤਨੀ ਅਵਨੂਰ ਦੁਆਰਾ ਉਸਦੀ ਦੇਖਭਾਲ ਕੀਤੀ ਜਾਂਦੀ ਹੈ। ਦਿਲੀਪ ਅਗਲੇ ਦਿਨ ਲਈ ਸ਼ਾਮ ਨੂੰ ਆਪਣੇ ਕੱਪੜੇ ਕੱਢਦਾ ਹੁੰਦਾ ਸੀ।

ਹਾਲ ਹੀ ਵਿੱਚ, ਅਵਨੂਰ ਨੇ ਦੇਖਿਆ ਕਿ ਦਿਲੀਪ ਅਜਿਹਾ ਕਰਨਾ ਭੁੱਲ ਜਾਂਦਾ ਹੈ ਅਤੇ ਹਰ ਰੋਜ਼ ਉਹੀ ਕੱਪੜੇ ਪਹਿਨਦਾ ਹੈ। ਅਵਨੂਰ ਨੇ ਇਹ ਵੀ ਦੇਖਿਆ ਕਿ ਦਿਲੀਪ ਆਪਣੀ ਕਮੀਜ਼ ਦੇ ਕੁਝ ਬਟਨਾਂ ਨੂੰ ਖੁਲ੍ਹਾ ਛੱਡ ਦਿੰਦਾ ਹੈ, ਉਸ ਦੀ ਬੈਲਟ ਬੰਦ ਨਹੀਂ ਹੁੰਦੀ ਹੈ ਅਤੇ ਜਦੋਂ ਉਹ ਬਾਹਰ ਜਾ ਰਹੇ ਹੁੰਦੇ ਹਨ ਤਾਂ ਉਹ ਆਪਣੇ ਜੁੱਤੀਆਂ ਦੇ ਤਸਮੇ ਬੰਨ੍ਹਣਾ ਭੁੱਲ ਜਾਂਦਾ ਹੈ।

ਆਪਣੀ ਸਮਝ ਦੀ ਜਾਂਚ ਕਰੋ

ਕੱਪੜੇ ਪਹਿਨਣੇ।

ਤੁਹਾਡੇ ਖ਼ਿਆਲ ਵਿੱਚ ਅਵਨੂਰ ਲਈ ਸਹੀ ਪ੍ਰਤਿਕਿਰਿਆ ਕੀ ਹੈ?

ਕਿਰਪਾ ਕਰਕੇ ਸਹੀ ਜਵਾਬ ਚੁਣੋ

29/46