ਭਾਗ

ਪਾਠ ੩. ਟੌਇਲਟ ਜਾਣਾ ਅਤੇ ਸੰਜਮਤਾ ਸੰਬੰਧੀ ਦੇਖਭਾਲ

ਹੋਰ ਕਿਹੜੇ ਕਾਰਕ ਫਰਸ਼ ‘ਤੇ ਪਿਸ਼ਾਬ ਕਰਨ ਜਾਂ ਪਿਸ਼ਾਬ ‘ਤੇ ਕੰਟਰੋਲ ਗੁਆਉਣ ਵਿੱਚ ਯੋਗਦਾਨ ਪਾ ਸਕਦੇ ਹਨ? 

ਯੋਗਦਾਨ ਪਾਉਣ ਵਾਲੇ ਕਾਰਕ

ਸਿਫਾਰਿਸ਼ ਕੀਤੇ ਹੱਲ 

  • ਘਰ ਵਿੱਚ ਟੌਇਲਟ ਜਾਣ ਲਈ ਲੰਬੀ ਦੂਰੀ। 
  • ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸਨੂੰ ਟੌਇਲਟ ਲਿਜਾਓ। 
  • ਰਾਤ ਨੂੰ ਬਿਸਤਰੇ ਦੇ ਨਾਲ ਇੱਕ ਕਮੋਡ ਮੁਹੱਈਆ ਕਰੋ। 
  • ਜਨਤਕ ਟੌਇਲਟ ਜੋ ਘਰ ਤੋਂ ਦੂਰੀ ‘ਤੇ ਹੈ।
  • ਬੈੱਡਰੂਮ ਅਤੇ ਘਰ ਵਿੱਚ ਰਾਤ ਦੀ ਰੌਸ਼ਨੀ ਦੀ ਵਰਤੋਂ ਕਰੋ।
  • ਉਹਨਾਂ ਨੂੰ ਘਰ ਵਿੱਚ ਵਰਤਣ ਲਈ ਇੱਕ ਕਮੋਡ ਮੁਹੱਈਆ ਕਰੋ।
  • ਟੌਇਲਟ ਲੱਭ ਨਹੀਂ ਸਕਣਾ।
  • ਟੌਇਲਟ ਦੇ ਦਰਵਾਜ਼ੇ ‘ਤੇ ਟੌਇਲਟ ਦੀ ਤਸਵੀਰ ਲਗਾਓ। 
  • ਟੌਇਲਟ ਸੀਟ ਦਾ ਜ਼ਿਅਦਾ ਵੱਖਰਾ ਨਹੀਂ ਹੈ। 
  • ਰੰਗ ਦੇ ਅੰਤਰ ਨੂੰ ਵਧਾਉਣ ਲਈ ਟੌਇਲਟ ਸੀਟ ਨੂੰ ਕਿਸੇ ਵੱਖਰੇ ਰੰਗ ਨਾਲ ਬਦਲੋ।
  • ਹਾਲਵੇਅ ਵਿੱਚ ਲੋੜੀਂਦੀ ਰੋਸ਼ਨੀ ਨਹੀਂ ਹੈ। 
  • ਹਾਲਵੇਅ ਵਿੱਚ ਲੋੜੀਂਦੀ ਰੋਸ਼ਨੀ ਲਗਾਓ। 
  • ਟੌਇਲਟ ਵਿੱਚ ਲੋੜੀਂਦੀ ਰੋਸ਼ਨੀ ਨਹੀਂ ਹੈ। 
  • ਟੌਇਲਟ ਵਿੱਚ ਲੋੜੀਂਦੀ ਰੋਸ਼ਨੀ ਲਗਾਓ।
  • ਟੌਇਲਟ ਦੇ ਤੰਗ ਦਰਵਾਜ਼ੇ ਜੋ ਵਾਕਰ ਜਾਂ ਵ੍ਹੀਲਚੇਅਰ ਨੂੰ ਲੰਘਣ ਨਹੀਂ ਦਿੰਦੇ ਹਨ।
  • ਦਰਵਾਜ਼ੇ ਦੇ ਆਕਾਰ ਨੂੰ ਸੋਧੋ ਤਾਂ ਜੋ ਵਾਕਰ ਜਾਂ ਵ੍ਹੀਲਚੇਅਰ ਨੂੰ ਲੰਘਾਇਆ ਜਾ ਸਕੇ।
  • ਕਮਜ਼ੋਰ ਨਜ਼ਰ। 
  • ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸਨੂੰ ਦਿਨ ਦੇ ਦੌਰਾਨ ਟੌਇਲਟ ਭੇਜੋ।
  • ਰਾਤ ਨੂੰ ਬਿਸਤਰੇ ਦੇ ਨਾਲ ਇੱਕ ਕਮੋਡ ਮੁਹੱਈਆ ਕਰੋ।
  • ਟ੍ਰਾਊਜ਼ਰ ਨੂੰ ਖੋਲ੍ਹ ਨਾ ਸਕਣਾ। 
  • ਟ੍ਰਾਊਜ਼ਰ ਨੂੰ ਕਿਸੇ ਅਜਿਹੇ ਚੀਜ਼ ਨਾਲ ਬਦਲੋ ਜਿਸ ਨੂੰ ਆਸਾਨੀ ਨਾਲ ਖੋਲ੍ਹਿਆ ਅਤੇ ਉਤਾਰਿਆ ਜਾ ਸਕਦਾ ਹੈ।
  • ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਉਸਦੀ ਟ੍ਰਾਊਜ਼ਰ ਨੂੰ ਉੱਪਰ ਖਿੱਚਣ ਅਤੇ ਬੰਦ ਕਰਨ ਵਿੱਚ ਮਦਦ ਕਰੋ।
  • ਭੁੱਲ ਜਾਣਾ ਕਿ ਟੌਇਲਟ ਵਿੱਚ ਕੀ ਕਰਨਾ ਹੈ।
  • ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਨੂੰ ਉਹਨਾਂ ਗਤੀਵਿਧੀਆਂ ਬਾਰੇ ਯਾਦ ਦਿਵਾਓ ਜੋ ਉਹਨਾਂ ਨੂੰ ਕਰਨ ਦੀ ਲੋੜ ਹੈ।  
  • ਉਹਨਾਂ ਨੂੰ ਟੌਇਲਟ ਦੀ ਵਰਤੋਂ ਕਰਨ ਲਈ ਕਦਮ-ਦਰ-ਕਦਮ ਹਿਦਾਇਤਾਂ ਦਿਓ। 
18/46