ਭਾਗ

ਪਾਠ ੩. ਟੌਇਲਟ ਜਾਣਾ ਅਤੇ ਸੰਜਮਤਾ ਸੰਬੰਧੀ ਦੇਖਭਾਲ

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ 

ਸੁਰਿੰਦਰ ਅਲਜ਼ਾਈਮਰ ਰੋਗ ਦੇ ਅਖੀਰਲੇ ਪੜਾਅ ਵਿੱਚ ਹੈ ਅਤੇ ਆਪਣੇ ਪੁੱਤਰ ਦੇ ਪਰਿਵਾਰ ਨਾਲ ਰਹਿ ਰਹੀ ਹੈ। ਉਸਦੀ ਨੂੰਹ ਮਰੀਨਾ ਉਸਦੀ ਦੇਖਭਾਲ ਕਰ ਰਹੀ ਹੈ। ਕਿਉਂਕਿ ਸੁਰਿੰਦਰ ਆਪਣੇ ਪਿਸ਼ਾਬ ਜਾਂ ਟੱਟੀ ਨੂੰ ਨਿਯੰਤ੍ਰਿਤ ਨਹੀਂ ਕਰ ਸਕਦੀ, ਡਾਕਟਰ ਸੁਝਾਅ ਦਿੰਦਾ ਹੈ ਕਿ ਮਰੀਨਾ ਸੁਰਿੰਦਰ ਲਈ ਅਸੰਜਮਤਾ ਪੈਡ ਅਜ਼ਮਾਏ। 

ਸ਼ੁਰੂ ਵਿੱਚ, ਮਰੀਨਾ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ:

  • ਸੁਰਿੰਦਰ ਲਗਾਤਾਰ ਪੈਡ ਨੂੰ ਉਤਾਰ ਦਿੰਦੀ ਹੈ ਅਤੇ ਇਸਨੂੰ ਫਰਸ਼ ‘ਤੇ ਸੁੱਟ ਦਿੰਦੀ ਹੈ।
  • ਅਸੰਜਮਤਾ ਪੈਡਾਂ ਦੀ ਵਰਤੋਂ ਕਰਦੇ ਹੋਏ ਵੀ ਸੁਰਿੰਦਰ ਦੀ ਪੈਂਟ ਗਿੱਲੀ ਹੋ ਜਾਂਦੀ ਹੈ। 
  • ਸੁਰਿੰਦਰ ਨੂੰ ਉਸਦੇ ਜਣਨ ਖੇਤਰ ਵਿੱਚ ਚਮੜੀ ਦੀਆਂ ਸਮੱਸਿਆਵਾਂ ਹਨ। 

ਆਪਣੀ ਸਮਝ ਦੀ ਜਾਂਚ ਕਰੋ

ਨਿੱਜੀ ਸਫਾਈ ਉਤਪਾਦਾਂ ਦੀ ਵਰਤੋਂ। 

ਤੁਹਾਡੇ ਖ਼ਿਆਲ ਵਿੱਚ ਸੁਰਿੰਦਰ ਲਈ ਸਹੀ ਪ੍ਰਤਿਕਿਰਿਆ ਕੀ ਹੈ? 

ਕਿਰਪਾ ਕਰਕੇ ਸਹੀ ਜਵਾਬ ਚੁਣੋ। 

22/46