ਭਾਗ ੪ ਪਾਠ ੨. ਖਾਣਾ, ਪੀਣਾ ਅਤੇ ਸਿਹਤ ਸਮੱਸਿਆਵਾਂ ਨੂੰ ਰੋਕਣਾ ਇਹ ਪਾਠ ਮਹੱਤਵਪੂਰਨ ਕਿਉਂ ਹੈ? ਡਿਮੈਂਸ਼ੀਆ ਦੇ ਪੜਾਅ ਅਤੇ ਹੋਰ ਸਿਹਤ ਸਥਿਤੀਆਂ ਦੇ ਆਧਾਰ ‘ਤੇ ਡਿਮੈਂਸ਼ੀਆ ਵੱਖ-ਵੱਖ ਤਰੀਕਿਆਂ ਨਾਲ ਖਾਣ-ਪੀਣ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? ਇਹ ਸਿੱਖ ਕੇ ਕਿ ਖਾਣ-ਪੀਣ ਵਿੱਚ ਸੁਧਾਰ ਕਿਵੇਂ ਕਰਨਾ ਹੈ, ਭਾਰ ਘਟਣਾ ਰੋਕ ਕੇ ਅਤੇ ਸੁਰੱਖਿਅਤ ਢੰਗ ਨਾਲ ਪੀਣ ਅਤੇ ਖਾਣ ਨੂੰ ਉਤਸ਼ਾਹਿਤ ਕਰ ਕੇ। ਮੈਂ ਕੀ ਸਿੱਖਾਂਗਾ/ਸਿੱਖਾਂਗੀ? ਖਾਣ ਵਿੱਚ ਸੁਧਾਰ ਕਰਨਾ ਅਤੇ ਭਾਰ ਘਟਣ ਨੂੰ ਰੋਕਣਾ। ਜਿਸ ਵਿਕਅਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਦੀ ਸੁਰੱਖਿਅਤ ਢੰਗ ਨਾਲ ਖਾਣ ਅਤੇ ਐਸਪੀਰੇਸ਼ਨ ਨਿਮੋਨੀਆ ਨੂੰ ਰੋਕਣ ਵਿੱਚ ਮਦਦ ਕਰਨੀ।