ਭਾਗ ੪ ਪਾਠ ੨. ਖਾਣਾ, ਪੀਣਾ ਅਤੇ ਸਿਹਤ ਸਮੱਸਿਆਵਾਂ ਨੂੰ ਰੋਕਣਾ ਆਪਣੀ ਸਮਝ ਦੀ ਜਾਂਚ ਕਰੋਖਾਣ-ਪੀਣ ਨੂੰ ਕਿਵੇਂ ਸੁਧਾਰਿਆ ਜਾਵੇ ਅਤੇ ਭਾਰ ਘਟਣ ਨੂੰ ਕਿਵੇਂ ਰੋਕਿਆ ਜਾਵੇ। ਜ਼ੋਇਆ ਦੇ ਖਾਣ-ਪੀਣ ਵਿੱਚ ਸੁਧਾਰ ਕਰਨ ਲਈ ਤੁਸੀਂ ਪ੍ਰਿਆ ਨੂੰ ਕੀ ਸਲਾਹ ਦੇਵੋਗੇ? ਕਿਰਪਾ ਕਰਕੇ ਉਹ ਸਾਰੇ ਜਵਾਬ ਚੁਣੋ ਜੋ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੇਂ ਹਨ। ਇਹ ਯਕੀਨੀ ਬਣਾਓ ਕਿ ਜ਼ੋਇਆ ਕੋਲ ਉਹਨਾਂ ਭੋਜਨਾਂ ਤੱਕ ਪਹੁੰਚ ਹੈ ਜਿਨ੍ਹਾਂ ਨੂੰ ਖਾਣਾ ਉਸ ਨੂੰ ਚ,ਗਾ ਲੱਗਦਾ ਹੈ। ਇੱਕ ਡਾਇਰੀ ਵਿੱਚ ਰਿਕਾਰਡ ਰੱਖੋ ਕਿ ਉਸਦੀ ਮਾਂ ਕੀ ਅਤੇ ਕਿੰਨੀ ਵਾਰ ਖਾਂਦੀ ਹੈ।ਜਦੋਂ ਉਸਦੀ ਮਾਂ ਜਾਗਦੀ ਹੋਵੇ ਉਸ ਵੇਲੇ ਭੋਜਨ ਖਾਣ ਲਈ ਲਚਕਦਾਰ ਬਣੋ।ਸਹੀ ਜਵਾਬ ਦਿਖਾਓ ਇਹ ਯਕੀਨੀ ਬਣਾਓ ਕਿ ਜ਼ੋਇਆ ਕੋਲ ਉਹਨਾਂ ਭੋਜਨਾਂ ਤੱਕ ਪਹੁੰਚ ਹੈ ਜਿਨ੍ਹਾਂ ਨੂੰ ਖਾਣਾ ਉਸ ਨੂੰ ਚ,ਗਾ ਲੱਗਦਾ ਹੈ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ। ਡਿਮੈਂਸ਼ੀਆ ਦਾ ਪਤਾ ਲੱਗਣ ਤੋਂ ਪਹਿਲਾਂ ਉਸ ਨੂੰ ਕਿਹੜੇ ਭੋਜਨ ਖਾਣਾ ਚੰਗਾ ਲੱਗਦਾ ਸੀ? ਉਹ ਹੁਣ ਕਿਹੜੇ ਭੋਜਨਾਂ ਦਾ ਆਨੰਦ ਲੈਂਦੀ ਜਾਪਦੀ ਹੈ? ਇੱਕ ਡਾਇਰੀ ਵਿੱਚ ਰਿਕਾਰਡ ਰੱਖੋ ਕਿ ਉਸਦੀ ਮਾਂ ਕੀ ਅਤੇ ਕਿੰਨੀ ਵਾਰ ਖਾਂਦੀ ਹੈ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ। ਡਿਮੈਂਸ਼ੀਆ ਵਾਲੇ ਲੋਕ ਕੀ ਖਾਂਦੇ ਹਨ, ਇਸ ਨੂੰ ਰਿਕਾਰਡ ਕਰਨਾ ਮਹੱਤਵਪੂਰਨ ਹੈ। ਇਸ ਤਰ੍ਹਾਂ, ਦੇਖਭਾਲ ਕਰਨ ਵਾਲੇ ਬਿਹਤਰ ਢੰਗ ਨਾਲ ਸਮਝ ਸਕਣਗੇ ਕਿ ਲੋੜੀਂਦਾ ਭੋਜਨ ਲੈਣ ਲਈ ਕਦੋਂ ਅਤੇ ਕਿਸ ਕਿਸਮ ਦੇ ਭੋਜਨ ਦੀ ਲੋੜ ਹੈ। ਜਦੋਂ ਉਸਦੀ ਮਾਂ ਜਾਗਦੀ ਹੋਵੇ ਉਸ ਵੇਲੇ ਭੋਜਨ ਖਾਣ ਲਈ ਲਚਕਦਾਰ ਬਣੋ। ਇਹ ਇੱਕ ਚੰਗੀ ਪ੍ਰਤਿਕਿਰਿਆ ਹੈ। ਡਿਮੈਂਸ਼ੀਆ ਦੇ ਅਖੀਰਲੇ ਪੜਾਵਾਂ ਵਿੱਚ ਲੋਕਾਂ ਨੂੰ ਆਰਾਮ ਦੀ ਲੋੜ ਹੁੰਦੀ ਹੈ, ਇਸ ਲਈ ਜਦੋਂ ਉਹ ਆਮ ਭੋਜਨ ਦੇ ਸਮੇਂ ਵਿੱਚ ਸੌਂ ਰਹੇ ਹੁੰਦੇ ਹਨ ਤਾਂ ਭੋਜਨ ਦੀ ਯੋਜਨਾ ਬਣਾਉਣ ਵਿੱਚ ਲਚਕਤਾ ਬਹੁਤ ਮਦਦਗਾਰ ਹੋਵੇਗੀ। ਗਲਤੀ: ਕਿਰਪਾ ਕਰਕੇ ਘੱਟੋ-ਘੱਟ ਇੱਕੋ ਵਿਕਲਪ ਚੁਣੋ>ਜਾਰੀ ਰੱਖਣ ਤੋਂ ਪਹਿਲਾਂ ਕਿਰਪਾ ਕਰਕੇ ‘ਸਹੀ ਜਵਾਬ ਦਿਖਾਓ’ ‘ਤੇ ਕਲਿੱਕ ਕਰੋ>ਗਲਤੀ: ਕਿਰਪਾ ਕਰਕੇ ਟੈਕਸਟ ਬਾਕਸ ਵਿੱਚ ਆਪਣੇ ਜਵਾਬ ਟਾਈਪ ਕਰੋ>