ਭਾਗ ੪ ਪਾਠ ੪. ਨਿੱਜੀ ਦੇਖਭਾਲ ਗਤੀਵਿਧੀ ਕਿਰਪਾ ਕਰਕੇ ਹੇਠਾਂ ਦਿੱਤੀ ਸੂਚੀ ਵਿੱਚੋਂ ਮੂੰਹ ਦੀ ਦੇਖਭਾਲ ਲਈ ਕੋਈ ਵੀ ਕਦਮ ਚੁਣੋ ਜਿਸ ਵਿੱਚ ਉਸ ਵਿਅਕਤੀ ਨੂੰ ਮਦਦ ਦੀ ਲੋੜ ਹੈ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। ਟੂਥਬਰਸ਼ ‘ਤੇ ਟੂਥਪੇਸਟ ਲਗਾਉਣੀ।ਦੰਦਾਂ ਨੂੰ ਅਜਿਹੇ ਕ੍ਰਮ ਵਿੱਚ ਬੁਰਸ਼ ਕਰਨਾ ਜੋ ਦੰਦਾਂ ਅਤੇ ਮਸੂੜਿਆਂ ਨੂੰ ਸਾਫ਼ ਕਰੇਗਾ।ਕੁਰਲੀ ਕਰਨਾ ਅਤੇ ਮੂੰਹ ਸਾਫ਼ ਕਰਨਾ।ਰੋਜ਼ਾਨਾ ਦੰਦਾਂ ਦੇ ਵਿਚਕਾਰ ਸਾਫ਼ ਕਰਨ ਲਈ ਮਿਸਵਾਕ ਜਾਂ ਟੂਥਪਿਕ ਦੀ ਵਰਤੋਂ ਕਰਨੀ।ਲੋੜ ਪੈਣ ‘ਤੇ ਬੁੱਲ੍ਹਾਂ ਨੂੰ ਨਮੀ ਦੇਣ ਲਈ ਬਾਮ ਲਗਾਉਣੀ।ਲੋੜ ਪੈਣ ‘ਤੇ ਮੂੰਹ ਦੀ ਲਾਗ ਜਾਂ ਦੰਦਾਂ ਦੇ ਦਰਦ ਦੇ ਲੱਛਣਾਂ ਦੀ ਜਾਂਚ ਕਰਨੀ।ਜੇ ਲੋੜ ਹੋਵੇ ਤਾਂ ਨਕਲੀ ਦੰਦਾਂ ਨੂੰ ਹਟਾਉਣਾ, ਧੋਣਾ, ਸਾਫ਼ ਕਰਨਾ ਅਤੇ ਸਟੋਰ ਕਰਨਾ।ਸੇਵ ਕਰੋ