ਭਾਗ

ਪਾਠ ੫. ਰੋਜ਼ਾਨਾ ਦੇ ਰੁਟੀਨ

ਇਹ ਪਾਠ ਮਹੱਤਵਪੂਰਨ ਕਿਉਂ ਹੈ? 

ਇੱਕ ਅਨੰਦਦਾਇਕ ਦਿਨ ਬਣਾਉਣ ਵਿੱਚ ਮਦਦ ਕਰਨ ਲਈ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਲਈ ਜਾਣੇ-ਪਛਾਣੇ ਰੁਟੀਨ ਅਤੇ ਗਤੀਵਿਧੀਆਂ ਨੂੰ ਬਣਾਈ ਰੱਖਣਾ ਮਹੱਤਵਪੂਰਨ ਹੈ।

ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ? 

ਇਹ ਸਿੱਖਣ ਦੁਆਰਾ ਕਿ ਜਿਵੇਂ-ਜਿਵੇਂ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਦੀਆਂ ਸਮਰੱਥਤਾਵਾਂ ਬਦਲਦੀਆਂ ਹਨ ਰੁਟੀਨ ਅਤੇ ਗਤੀਵਿਧੀਆਂ ਨੂੰ ਕਿਵੇਂ ਅਨੁਕੂਲ ਬਣਾਉਣਾ ਹੈ।

ਮੈਂ ਕੀ ਸਿੱਖਾਂਗਾ/ਸਿੱਖਾਂਗੀ? 

  • ਦਿਨ ਦੇ ਦੌਰਾਨ ਡਿਮੈਂਸ਼ੀਆ ਵਾਲੇ ਵਿਅਕਤੀ ਲਈ ਰੁਟੀਨ ਸਥਾਪਤ ਕਰਨਾ।
  • ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਦੀਆਂ ਬਦਲਦੀਆਂ ਸਮਰੱਥਤਾਵਾਂ ਲਈ ਰੁਟੀਨਾਂ ਨੂੰ ਅਨੁਕੂਲ ਬਣਾਉਣਾ।
36/46