ਭਾਗ

ਪਾਠ ੧. ਵਿਵਹਾਰ ਵਿੱਚ ਤਬਦੀਲੀਆਂ ਨਾਲ ਜਾਣ-ਪਛਾਣ

ਗਤੀਵਿਧੀ

ਹੁਣ ਆਪਣੀ ਖੁਦ ਦੀ ਸਥਿਤੀ ਬਾਰੇ ਸੋਚੋ 

ਜੋ ਤੁਸੀਂ ਹੁਣੇ-ਹੁਣੇ ਸਿੱਖਿਆ ਹੈ, ਉਸ ਨੂੰ ਉਸ ਵਿਅਕਤੀ, ਜਿਸਦੀ ਤੁਸੀਂ ਦੇਖਭਾਲ ਕਰਦੇ ਹੋ, ਦੇ ਨਾਲ ਤੁਹਾਡੀ ਸਥਿਤੀ ‘ਤੇ ਲਾਗੂ ਕਰਨਾ ਮਹੱਤਵਪੂਰਨ ਹੈ। ਹੇਠਾਂ ਦਿੱਤੀਆਂ ਥਾਂਵਾਂ ਦੀ ਵਰਤੋਂ ਕਰੋ, ਇੱਕ ਡਾਇਰੀ ਵਾਂਗ। 

8/74