ਭਾਗ

ਪਾਠ ੩. ਹਮਲਾਵਰ ਤੇਵਰ

ਚੱਲ ਰਹੇ ਹਮਲਾਵਰ ਵਿਵਹਾਰ ਨਾਲ ਕਿਵੇਂ ਨਜਿੱਠਣਾ ਹੈ?

ਕਈ ਵਾਰ ਹੋ ਸਕਦਾ ਹੈ ਤੁਹਾਡਾ ਪਹਿਲਾ ਤਰੀਕਾ ਕੰਮ ਨਾ ਕਰੇ। ਨਿਰਾਸ਼ ਨਾ ਹੋਵੋ, ਵੱਖ-ਵੱਖ ਸਮੇਂ ‘ਤੇ ਵੱਖ-ਵੱਖ ਪ੍ਰਤਿਕਿਰਿਆਵਾਂ ਕੰਮ ਕਰ ਸਕਦੀਆਂ ਹਨ।

ਆਪਣੀ ਸਮਝ ਦੀ ਜਾਂਚ ਕਰੋ

ਚੱਲ ਰਿਹਾ ਹਮਲਾਵਰ ਵਿਵਹਾਰ। 

ਜੇ ਨੀਲ ਦਾ ਤਰੀਕਾ ਪਹਿਲੀ ਵਾਰ ਕੰਮ ਨਹੀਂ ਕਰਦਾ ਤਾਂ ਉਹ ਕੀ ਕਰ ਸਕਦਾ ਹੈ?

ਲਾਗੂ ਹੋਣ ਵਾਲੇ ਸਾਰਿਆਂ ‘ਤੇ ਸਹੀ ਲਗਾਓ। 

ਯਾਦ ਰੱਖੋ 

ਇੱਕ ਡੂੰਘਾ ਸਾਹ ਲਓ ਅਤੇ ਪ੍ਰਤਿਕਿਰਿਆ ਕਰਨ ਦੇ ਸਭ ਤੋਂ ਸਕਾਰਾਤਮਕ ਤਰੀਕੇ ਬਾਰੇ ਸੋਚੋ ਜੋ ਤੁਹਾਡੇ ਅਤੇ ਉਸ ਵਿਅਕਤੀ ਲਈ ਸਭ ਤੋਂ ਘੱਟ ਪਰੇਸ਼ਾਨ ਕਰਨ ਵਾਲਾ ਹੋਵੇਗਾ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। 

ਆਪਣੇ-ਆਪ ਨੂੰ ਯਾਦ ਦਿਵਾਓ ਕਿ ਹਮਲਾਵਰ ਵਿਵਹਾਰ ਡਿਮੈਂਸ਼ੀਆ ਦਾ ਹਿੱਸਾ ਹੋ ਸਕਦਾ ਹੈ, ਜਾਂ ਬਿਮਾਰੀ ਦੀ ਪ੍ਰਤਿਕਿਰਿਆ ਹੋ ਸਕਦਾ ਹੈ। 

24/74