ਭਾਗ ੫ ਪਾਠ ੬. ਭੁਲੇਖੇ ਅਤੇ ਮਨੋਭਰਮ ਗਤੀਵਿਧ ਆਓ ਤੁਹਾਡੀ ਖੁਦ ਦੀ ਸਥਿਤੀ ‘ਤੇ ਨਜ਼ਰ ਮਾਰੀਏ ਜੋ ਤੁਸੀਂ ਸਿੱਖਿਆ ਹੈ ਉਸ ਨੂੰ ਆਪਣੀ ਸਥਿਤੀ ‘ਤੇ ਲਾਗੂ ਕਰਨਾ ਮਹੱਤਵਪੂਰਨ ਹੈ। ਅਵਾਸਤਵਿਕ ਜਾਂ ਅਸਾਧਾਰਨ ਵਿਚਾਰ ਹਰ ਸਮੇਂ ਨਹੀਂ ਹੁੰਦੇ। ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰਦੇ ਹੋ, ਜੇਕਰ ਉਸ ਨੂੰ ਅਜਿਹੇ ਵਿਚਾਰ ਆਉਂਦੇ ਹਨ ਤਾਂ ਤੁਸੀਂ ਕੀ ਕਰੋਗੇ? ਤੁਸੀਂ ਪਹਿਲਾਂ ਕਿਹੜੀ ਚੀਜ਼ ਅਜ਼ਮਾਓਗੇ? ਸੇਵ ਕਰੋ ਯਾਦ ਰੱਖੋ ਕਈ ਵਾਰ ਡਿਮੈਂਸ਼ੀਆ ਵਾਲੇ ਲੋਕਾਂ ਵਿੱਚ ਖੁਸ਼ਗਵਾਰ ਮਨੋਭਰਮ ਹੁੰਦਾ ਹੈ, ਜਿਵੇਂ ਕਿ ਸੁੰਦਰ ਰੰਗ ਜਾਂ ਬੱਚੇ ਦਿਖਾਈ ਦੇਣਾ ਜੋ ਉੱਥੇ ਨਹੀਂ ਹਨ। ਜੇਕਰ ਇਹ ਦ੍ਰਿਸ਼ ਵਿਅਕਤੀ ਨੂੰ ਦੁਖੀ ਨਹੀਂ ਕਰ ਰਹੇ ਹਨ ਤਾਂ ਉਹਨਾਂ ਦਾ ਇਕੱਠੇ ਆਨੰਦ ਲੈਣ ਦੀ ਕੋਸ਼ਿਸ਼ ਕਰੋ।