ਭਾਗ

ਪਾਠ ੩. ਫੈਸਲੇ ਲੈਣ ਵਿੱਚ ਸਹਾਇਤਾ ਕਰਨੀ

ਡਿਮੈਂਸ਼ੀਆ ਦੇ ਵਧਣ ਦੇ ਨਾਲ-ਨਾਲ ਰੋਜ਼ਾਨਾ ਫੈਸਲੇ ਲੈਣ ਵਿੱਚ ਡਿਮੈਂਸ਼ੀਆ ਵਾਲੇ ਕਿਸੇ ਵਿਅਕਤੀ ਦੀ ਸਹਾਇਤਾ ਕਿਵੇਂ ਕਰਨੀ ਹੈ?

ਆਓ ਇੱਕ ਉਦਾਹਰਨ ‘ਤੇ ਨਜ਼ਰ ਮਾਰੀਏ 

ਕੁਝ ਸਮੇਂ ਬਾਅਦ, ਸੁਖਰਾਜ ਤੇਜਬੀਰ ਨਾਲ ਅਗਲੇ ਦਿਨ ਲਈ ਆਪਣੇ ਕੱਪੜੇ ਚੁਣਨ ਵੇਲੇ ਤਣਾਅ ਮਹਿਸੂਸ ਕਰਦਾ ਹੈ। ਉਸ ਨੂੰ ਅਗਲੇ ਦਿਨ ਜੋ ਵੀ ਕਰਨ ਦੀ ਲੋੜ ਹੈ, ਉਹ ਉਸ ਬਾਰੇ ਚਿੰਤਾ ਕਰਨ ਲੱਗ ਪੈਂਦਾ ਹੈ ਅਤੇ ਬੇਚੈਨ ਹੋ ਜਾਂਦਾ ਹੈ। ਇਸ ਨਾਲ ਤੇਜਬੀਰ ਲਈ ਉਸਦੇ ਫੈਸਲੇ ਲੈਣ ਵਿੱਚ ਸੁਖਰਾਜ ਦੀ ਸਹਾਇਤਾ ਕਰਨਾ ਮੁਸ਼ਕਲ ਬਣ ਜਾਂਦਾ ਹੈ। 

ਆਪਣੀ ਸਮਝ ਦੀ ਜਾਂਚ ਕਰੋ

ਜਿਵੇਂ-ਜਿਵੇਂ ਡਿਮੈਂਸ਼ੀਆ ਵੱਧਦਾ ਹੈ, ਫੈਸਲੇ ਲੈਣ ਵਿੱਚ ਸਹਾਇਤਾ। 

ਤੇਜਬੀਰ ਨੂੰ ਕੀ ਕਰਨਾ ਚਾਹੀਦਾ ਹੈ? 

ਕਿਰਪਾ ਕਰਕੇ ਉਹਨਾਂ ਸਾਰੇ ਜਵਾਬਾਂ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੇਂ ਹਨ। 

36/58