ਭਾਗ

ਪਾਠ ੪. ਦੂਜਿਆਂ ਨੂੰ ਸ਼ਾਮਲ ਕਰਨਾ ਅਤੇ ਮਦਦ ਲੈਣੀ

ਬਲਵੰਤ ਨੂੰ ਕਿਸ ਕਿਸਮ ਦੀ ਮਦਦ ਅਤੇ ਸਹਾਇਤਾ ਪ੍ਰਾਪਤ ਹੁੰਦੀ ਹੈ, ਉਹ ਹੇਠਾਂ ਦਿੱਤਾ ਗਿਆ ਹੈ। 

ਵਿਹਾਰਕ ਮਦਦ 
  • ਪਰਿਵਾਰ: ਮਹੀਨੇ ਵਿੱਚ ਇੱਕ ਵਾਰ ਮੇਰੀ ਭੈਣ ਘਰ ਦੀ ਸਫ਼ਾਈ ਵਿੱਚ ਮਦਦ ਕਰਦੀ ਹੈ। 
  • ਦੋਸਤ: ਹਫ਼ਤੇ ਵਿੱਚ ਇੱਕ ਵਾਰ ਮੇਰੀ ਦੋਸਤ ਹਿਬਾ ਖਰੀਦਦਾਰੀ ਕਰਨ ਅਤੇ ਖਾਣਾ ਪਕਾਉਣ ਵਿੱਚ ਮਦਦ ਕਰਨ ਲਈ ਆਉਂਦੀ ਹੈ। 
ਖੁਸ਼ਗਵਾਰ ਗਤੀਵਿਧੀਆਂ ਵਿੱਚ ਮਦਦ 
  • ਪਰਿਵਾਰ: ਕਈ ਪਰਿਵਾਰਕ ਮੈਂਬਰ ਮੇਰੇ ਪਤੀ ਨੂੰ ਨਿਯਮਿਤ ਤੌਰ ‘ਤੇ ਸੈਰ ਕਰਨ ਲਈ ਬਾਹਰ ਲੈ ਜਾਂਦੇ ਹਨ। 
ਭਾਵਨਾਤਮਕ ਸਮਰਥਨ 
  • ਦੋਸਤ: ਜਦੋਂ ਮੈਨੂੰ ਲੋੜ ਹੁੰਦੀ ਹੈ ਤਾਂ ਜਸਮੀਨ ਹਮੇਸ਼ਾ ਸੁਣਨ ਲਈ ਮੌਜੂਦ ਹੁੰਦੀ ਹੈ। 
ਜਾਣਕਾਰੀ ਮੁਹੱਈਆ ਕਰਨੀ 
  • ਜਾਣ-ਪਛਾਣ ਵਾਲੇ ਲੋਕ/ਗੁਆਂਢੀ: ਮੇਰੇ ਗੁਆਂਢੀ ਡਿਮੈਂਸ਼ੀਆ ਬਾਰੇ ਜਾਣਕਾਰੀ ਲੱਭਣ ਵਿੱਚ ਮਦਦ ਕਰਦੇ ਹਨ। 
47/58