ਭਾਗ

ਪਾਠ ੨. ਖਾਣਾ, ਪੀਣਾ ਅਤੇ ਸਿਹਤ ਸਮੱਸਿਆਵਾਂ ਨੂੰ ਰੋਕਣਾ

ਇਹ ਪਾਠ ਮਹੱਤਵਪੂਰਨ ਕਿਉਂ ਹੈ?

ਡਿਮੈਂਸ਼ੀਆ ਦੇ ਪੜਾਅ ਅਤੇ ਹੋਰ ਸਿਹਤ ਸਥਿਤੀਆਂ ਦੇ ਆਧਾਰ ‘ਤੇ ਡਿਮੈਂਸ਼ੀਆ ਵੱਖ-ਵੱਖ ਤਰੀਕਿਆਂ ਨਾਲ ਖਾਣ-ਪੀਣ ਨੂੰ ਪ੍ਰਭਾਵਿਤ ਕਰ ਸਕਦਾ ਹੈ। 

ਇਹ ਪਾਠ ਮੇਰੀ ਕਿਵੇਂ ਮਦਦ ਕਰੇਗਾ?

ਇਹ ਸਿੱਖ ਕੇ ਕਿ ਖਾਣ-ਪੀਣ ਵਿੱਚ ਸੁਧਾਰ ਕਿਵੇਂ ਕਰਨਾ ਹੈ, ਭਾਰ ਘਟਣਾ ਰੋਕ ਕੇ ਅਤੇ ਸੁਰੱਖਿਅਤ ਢੰਗ ਨਾਲ ਪੀਣ ਅਤੇ ਖਾਣ ਨੂੰ ਉਤਸ਼ਾਹਿਤ ਕਰ ਕੇ।

ਮੈਂ ਕੀ ਸਿੱਖਾਂਗਾ/ਸਿੱਖਾਂਗੀ?

  • ਖਾਣ ਵਿੱਚ ਸੁਧਾਰ ਕਰਨਾ ਅਤੇ ਭਾਰ ਘਟਣ ਨੂੰ ਰੋਕਣਾ।
  • ਜਿਸ ਵਿਕਅਤੀ ਦੀ ਤੁਸੀਂ ਦੇਖਭਾਲ ਕਰਦੇ ਹੋ ਉਸ ਦੀ ਸੁਰੱਖਿਅਤ ਢੰਗ ਨਾਲ ਖਾਣ ਅਤੇ ਐਸਪੀਰੇਸ਼ਨ ਨਿਮੋਨੀਆ ਨੂੰ ਰੋਕਣ ਵਿੱਚ ਮਦਦ ਕਰਨੀ।
10/46