ਭਾਗ

ਪਾਠ ੩. ਵੱਖਰਾ ਸੋਚਣਾ

ਮਾਇਆ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰਕ ਮੈਂਬਰ ਦੀ ਦੇਖਭਾਲ ਕਰ ਰਹੀ ਹੈ ਜਿਸ ਨੂੰ ਡਿਮੈਂਸ਼ੀਆ ਹੈ। ਉਸ ਨੂੰ ਬਹੁਤ ਸਾਰੇ ਵਿਚਾਰ ਆਉਂਦੇ ਹਨ। ਕੁਝ ਉਸ ਨੂੰ ਬੁਰਾ ਮਹਿਸੂਸ ਕਰਾਉਂਦੇ ਹਨ, ਕੁਝ ਉਸ ਨੂੰ ਬਿਹਤਰ ਮਹਿਸੂਸ ਕਰਾਉਂਦੇ ਹਨ। 

ਆਪਣੀ ਸਮਝ ਦੀ ਜਾਂਚ ਕਰੋ

ਉਹ ਵਿਚਾਰ ਜੋ ਤੁਹਾਨੂੰ ਬਿਹਤਰ ਮਹਿਸੂਸ ਕਰਾ ਸਕਦੇ ਹਨ। 

ਕੀ ਤੁਸੀਂ ਦੱਸ ਸਕਦੇ ਹੋ ਕਿ ਮਾਇਆ ਦੇ ਕਿਹੜੇ ਵਿਚਾਰ ਬਿਹਤਰ ਮਹਿਸੂਸ ਕਰਨ ਵਿੱਚ ਉਸਦੀ ਮਦਦ ਕਰ ਸਕਦੇ ਹਨ? 

ਮਾਇਆ ਸੋਚ ਸਕਦੀ ਹੈ… 

ਧਿਆਨ ਵਿੱਚ ਰੱਖੋ 

  • ਗੈਰ-ਮਦਦਗਾਰ ਵਿਚਾਰ ਤੁਹਾਨੂੰ ਬੁਰਾ ਮਹਿਸੂਸ ਕਰਾ ਸਕਦੇ ਹਨ। 
  • ਮਦਦਗਾਰ ਵਿਚਾਰ ਬਿਹਤਰ ਮਹਿਸੂਸ ਕਰਨ ਲਈ ਮਹੱਤਵਪੂਰਨ ਹੁੰਦੇ ਹਨ ਅਤੇ ਸਥਿਤੀਆਂ ਨਾਲ ਵਧੇਰੇ ਉਪਯੋਗੀ ਤਰੀਕੇ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰਨਗੇ। 
  • ਬਿਹਤਰ ਮਹਿਸੂਸ ਕਰਨ ਲਈ, ਗੈਰ-ਮਦਦਗਾਰ ਵਿਚਾਰਾਂ ਦੀ ਪਛਾਣ ਕਰਨਾ ਮਹੱਤਵਪੂਰਨ ਹੈ। 
30/38