ਭਾਗ

ਪਾਠ ੩. ਵੱਖਰਾ ਸੋਚਣਾ

ਗੁਆਚੀਆਂ ਚਾਬੀਆਂ 

ਜਸਵੀਨ ਦਾ ਵਿਆਹ ਹਰਿੰਦਰ ਨਾਲ ਹੋਇਆ ਹੈ ਜਿਸ ਨੂੰ ਡਿਮੈਂਸ਼ੀਆ ਹੈ। ਉਸ ਨੇ ਰਾਤ ਦੇ ਡਿਨਰ, ਆਲੂ ਸਾਗ ਲਈ ਸਮਾਨ ਲੈਣ ਘਰ ਤੋਂ ਜਾਣਾ ਹੈ। ਹਰਿੰਦਰ ਕਹਿੰਦਾ ਹੈ, “ਮੈਨੂੰ ਮੇਰੀਆਂ ਚਾਬੀਆਂ ਨਹੀਂ ਮਿਲ ਰਹੀਆਂ! ਤੁਸੀਂ ਮੈਨੂੰ ਬਿਨਾਂ ਚਾਬੀਆਂ ਦੇ ਨਹੀਂ ਛੱਡ ਸਕਦੇ!” ਜਸਵੀਨ ਆਪਣੇ-ਆਪ ਨਾਲ ਸੋਚਦੀ ਹੈ: “ਮੈਂ ਹੁਣ ਇਸ ਨੂੰ ਇਕੱਲਾ ਨਹੀਂ ਛੱਡ ਸਕਦੀ।” ਉਹ ਦੁਖੀ ਮਹਿਸੂਸ ਕਰਨ ਲੱਗਦੀ ਹੈ। 

ਆਪਣੀ ਸਮਝ ਦੀ ਜਾਂਚ ਕਰੋ

ਕਲਪਨਾ ਕਰੋ ਕਿ ਤੁਸੀਂ ਡਿਮੈਂਸ਼ੀਆ ਨਾਲ ਜੀ ਰਹੇ ਹੋ। 

ਤੁਹਾਡੇ ਵਿਚਾਰ ਵਿੱਚ ਜਸਵੀਨ ਨੂੰ ਕੀ ਕਰਨਾ ਚਾਹੀਦਾ ਹੈ? 

ਕਿਰਪਾ ਕਰਕੇ ਉਹਨਾਂ ਸਾਰੇ ਜਵਾਬਾਂ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੇਂ ਹਨ। 

28/38