ਭਾਗ

ਪਾਠ ੨. ਖੁਸ਼ਗਵਾਰ ਗਤੀਵਿਧੀਆਂ ਲਈ ਸਮਾਂ ਕੱਢਣਾ

ਤੁਸੀਂ ਕਿਹੜੀਆਂ ਖੁਸ਼ਗਵਾਰ ਗਤੀਵਿਧੀਆਂ ਕਰਨਾ ਚਾਹੋਗੇ?

ਇੱਕ ਵਾਰ ਜਦੋਂ ਤੁਹਾਡੇ ਕੋਲ ਆਪਣੇ ਲਈ ਕੁਝ ਸਮਾਂ ਹੁੰਦਾ ਹੈ, ਤਾਂ ਉਹਨਾਂ ਚੀਜ਼ਾਂ ਬਾਰੇ ਸੋਚਣਾ ਔਖਾ ਹੋ ਸਕਦਾ ਹੈ ਜੋ ਤੁਸੀਂ ਕਰਨੀਆਂ ਚਾਹੁੰਦੇ ਹੋ। ਬਹੁਤ ਸਾਰੀਆਂ ਸੰਭਾਵਨਾਵਾਂ ਹਨ ਅਤੇ ਥੋੜ੍ਹੇ ਸਮੇਂ ਵਿੱਚ ਵੀ, ਤੁਸੀਂ ਹਾਲੇ ਵੀ ਆਪਣੀ ਪਸੰਦ ਦੀ ਗਤੀਵਿਧੀ ਕਰ ਸਕਦੇ ਹੋ।

ਗਤੀਵਿਧੀ

ਕਿਰਪਾ ਕਰਕੇ ਘੱਟੋ-ਘੱਟ ਦੋ ਗਤੀਵਿਧੀਆਂ ‘ਤੇ ਸਹੀ ਲਗਾਓ ਜੋ ਤੁਸੀਂ ਅਕਸਰ ਕਰਨਾ ਚਾਹੁੰਦੇ ਹੋ। ਜੇਕਰ ਤੁਹਾਡੀ ਮਨਪਸੰਦ ਗਤੀਵਿਧੀ ਹੇਠਾਂ ਨਹੀਂ ਦਿੱਤੀ ਗਈ ਹੈ, ਤਾਂ ਆਪਣੀ ਖੁਦ ਦੀ ਗਤੀਵਿਧੀ ਲਿਖਣ ਲਈ ‘ਕੋਈ ਹੋਰ’ ਬਾਕਸ ਦੀ ਵਰਤੋਂ ਕਰੋ।

ਤੁਸੀਂ ਕਿਹੜੀਆਂ ਖੁਸ਼ਗਵਾਰ ਗਤੀਵਿਧੀਆਂ ਕਰਨਾ ਚਾਹੋਗੇ?

17/38