ਭਾਗ

ਪਾਠ ੩. ਵੱਖਰਾ ਸੋਚਣਾ

ਜੇ ਗੁਰਮੇਲ ਆਪਣੇ-ਆਪ ਨਾਲ ਸੋਚੇ, “ਜੇ ਗੁਰਮੀਤ ਸੋਚਦਾ ਹੈ ਕਿ ਮੈਨੂੰ ਮਦਦ ਦੀ ਲੋੜ ਹੈ, ਤਾਂ ਜ਼ਰੂਰ ਉਹ ਮੇਰੀ ਅਤੇ ਮੇਰੇ ਪਿਤਾ ਦੀ ਪਰਵਾਹ ਕਰਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਅਸੀਂ ਠੀਕ ਹਾਂ”? 

ਆਪਣੀ ਸਮਝ ਦੀ ਜਾਂਚ ਕਰੋ

ਕਿਰਪਾ ਕਰਕੇ ਉਹਨਾਂ ਸਾਰੇ ਜਵਾਬਾਂ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੇਂ ਹਨ। 

ਗੁਰਮੇਲ ਹੁਣ ਕਿਵੇਂ ਮਹਿਸੂਸ ਕਰਦਾ ਹੈ? 

ਕਿਰਪਾ ਕਰਕੇ ਉਹਨਾਂ ਸਾਰੇ ਜਵਾਬਾਂ ‘ਤੇ ਸਹੀ ਦਾ ਨਿਸ਼ਾਨ ਲਗਾਓ ਜੋ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਢੁਕਵੇਂ ਹਨ। 

32/38