ਭਾਗ

ਡਿਮੈਂਸ਼ੀਆ ਨਾਲ ਜਾਣ-ਪਛਾਣ

ਮਦਦ ਕਿਵੇਂ ਮੰਗਣੀ ਹੈ?

ਤੁਸੀਂ, ਇਕੱਲੇ, ਉਹ ਸਾਰੀ ਦੇਖਭਾਲ ਨਹੀਂ ਕਰ ਸਕੋਗੇ ਜਿਸਦੀ ਡਿਮੈਂਸ਼ੀਆ ਨਾਲ ਜੀ ਰਹੇ ਵਿਅਕਤੀ ਨੂੰ ਲੋੜ ਹੈ, ਖਾਸ ਤੌਰ ‘ਤੇ ਜਦੋਂ ਸਮੇਂ ਦੇ ਨਾਲ ਚੀਜ਼ਾਂ ਹੋਰ ਗੁੰਝਲਦਾਰ ਹੋ ਜਾਂਦੀਆਂ ਹਨ। ਇਸ ਲਈ, ਅਸੀਂ ਤੁਹਾਨੂੰ ਮਦਦ ਲਈ ਪਰਿਵਾਰਕ ਮੈਂਬਰਾਂ, ਦੋਸਤਾਂ, ਅਤੇ ਪੇਸ਼ੇਵਰ ਸੰਸਥਾਵਾਂ ਜਾਂ ਸੇਵਾਵਾਂ ਤੱਕ ਪਹੁੰਚਣ ਲਈ ਉਤਸ਼ਾਹਿਤ ਕਰਦੇ ਹਾਂ।

ਪੂਰੇ ਕੋਰਸ ਦੌਰਾਨ, ਅਸੀਂ ਤੁਹਾਨੂੰ ਨਿਰਦੇਸ਼ਿਤ ਕਰਾਂਗੇ ਕਿ ਤੁਹਾਨੂੰ ਹੋਰ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ, ਅਤੇ ਤੁਸੀਂ ਸਰੋਤ ਭਾਗ ‘ਤੇ ਜਾ ਕੇ ਉਹਨਾਂ ਸੰਸਥਾਵਾਂ ਦੇ ਸੰਪਰਕ ਵੇਰਵੇ ਲੱਭ ਸਕਦੇ ਹੋ ਜੋ ਮਦਦ ਕਰ ਸਕਦੀਆਂ ਹਨ।

10/11