ਭਾਗ

ਡਿਮੈਂਸ਼ੀਆ ਨਾਲ ਜਾਣ-ਪਛਾਣ

ਧਿਆਨ ਵਿੱਚ ਰੱਖੋ

  • ਡਿਮੈਂਸ਼ੀਆ ਵਿਅਕਤੀ ਦੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ।
  • ਡਿਮੈਂਸ਼ੀਆ ਆਮ ਹੈ, ਖਾਸ ਕਰਕੇ ਬਜ਼ੁਰਗ ਲੋਕਾਂ ਵਿੱਚ।
  • ਡਿਮੈਂਸ਼ੀਆ ਇੱਕ ਬਿਮਾਰੀ ਹੈ, ਬੁਢਾਪੇ ਦਾ ਹਿੱਸਾ ਨਹੀਂ ਹੈ।
  • ਪਹਿਲੇ ਕਦਮ ਦੇ ਤੌਰ ‘ਤੇ, ਕਿਸੇ ਡਾਕਟਰ ਨੂੰ ਮਿਲਣਾ ਮਹੱਤਵਪੂਰਨ ਹੈ
  • ਤੁਹਾਡੇ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ ਦੇਖਭਾਲ ਕਰੋ, ਸਿਰਫ ਉਸ ਵਿਅਕਤੀ ਦੀ ਹੀ ਨਹੀਂ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ।
  • iSupport ਇੱਕ ਦੇਖਭਾਲ ਕਰਨ ਵਾਲੇ ਵਜੋਂ ਤੁਹਾਡੀ ਸਹਾਇਤਾ ਕਰ ਸਕਦਾ ਹੈ।

ਤੁਸੀਂ ਇਸ ਭਾਗ ਨੂੰ ਪੂਰਾ ਕਰ ਲਿਆ ਹੈ, ਬਹੁਤ ਵਧੀਆ!

11/11