ਭਾਗ ੧ ਡਿਮੈਂਸ਼ੀਆ ਨਾਲ ਜਾਣ-ਪਛਾਣ ਧਿਆਨ ਵਿੱਚ ਰੱਖੋ ਡਿਮੈਂਸ਼ੀਆ ਵਿਅਕਤੀ ਦੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ। ਡਿਮੈਂਸ਼ੀਆ ਆਮ ਹੈ, ਖਾਸ ਕਰਕੇ ਬਜ਼ੁਰਗ ਲੋਕਾਂ ਵਿੱਚ। ਡਿਮੈਂਸ਼ੀਆ ਇੱਕ ਬਿਮਾਰੀ ਹੈ, ਬੁਢਾਪੇ ਦਾ ਹਿੱਸਾ ਨਹੀਂ ਹੈ। ਪਹਿਲੇ ਕਦਮ ਦੇ ਤੌਰ ‘ਤੇ, ਕਿਸੇ ਡਾਕਟਰ ਨੂੰ ਮਿਲਣਾ ਮਹੱਤਵਪੂਰਨ ਹੈ ਤੁਹਾਡੇ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ ਦੇਖਭਾਲ ਕਰੋ, ਸਿਰਫ ਉਸ ਵਿਅਕਤੀ ਦੀ ਹੀ ਨਹੀਂ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ। iSupport ਇੱਕ ਦੇਖਭਾਲ ਕਰਨ ਵਾਲੇ ਵਜੋਂ ਤੁਹਾਡੀ ਸਹਾਇਤਾ ਕਰ ਸਕਦਾ ਹੈ। ਤੁਸੀਂ ਇਸ ਭਾਗ ਨੂੰ ਪੂਰਾ ਕਰ ਲਿਆ ਹੈ, ਬਹੁਤ ਵਧੀਆ!